ਚੰਡੀਗੜ੍ਹ :- ਪੰਜਾਬ ਵਿੱਚ ਪੈ ਰਹੀ ਭਾਰੀ ਗਰਮੀ ਕਾਰਨ ਬਿਜਲੀ ਦੀ ਮੰਗ ਵਿੱਚ ਅਸਧਾਰਣ ਵਾਧਾ ਦਰਜ ਕੀਤਾ ਗਿਆ ਹੈ। ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਆਮ ਤੌਰ ‘ਤੇ ਇਹ ਮੰਗ ਮਈ ਦੇ ਆਖਰੀ ਹਫ਼ਤੇ ਵਿੱਚ ਵਧਦੀ ਹੈ, ਪਰ ਇਸ ਵਾਰ ਗਰਮੀ ਜ਼ਿਆਦਾ ਤੇ ਜਲਦੀ ਪੈਣ ਨਾਲ ਅਪ੍ਰੈਲ ਵਿੱਚ ਹੀ ਰਿਕਾਰਡ ਖਪਤ ਦੇਖੀ ਗਈ।