ਮੁਹਾਲੀ :- ਮੁਹਾਲੀ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਲਈ, ਮੁੱਖ ਮੰਤਰੀ ਭਗਵੰਤ ਮਾਨ ਅੱਜ ਫੋਰਟਿਸ ਹਸਪਤਾਲ ਜਾਣਗੇ।
ਸੂਤਰਾਂ ਦੇ ਹਵਾਲੇ ਤੋਂ ਹਾਲੇ ਤੱਕ ਸਿਰਫ ਇਹ ਪਤਾ ਲੱਗਿਆ ਹੈ ਕਿ ਮੰਤਰੀ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦਾ ਹਾਲ ਚਾਲ ਜਾਨਣਗੇ।
ਬੀਤੇ ਦਿਨੀ ਹਿਮਾਚਲ ਚ ਹਾਦਸਾ ਗ੍ਰਸਤ ਹੋਏ ਗਾਇਕ ਰਾਜਵੀਰ ਦੀ ਹਾਲਤ ਜਿੱਥੇ ਨਾਜੁਕ ਹੈ, ਓਥੇ ਹੀ ਸੁਧਾਰ ਹੋਣ ਦੇ ਦਾਅਵੇ ਵੀ ਸਾਹਮਣੇ ਆ ਰਹੇ ਹਨ। ਤਾਜ਼ਾ ਜਾਣਕਾਰੀ ਲਈ….
ਸਾਡਾ whatsapp group join ਕਰੋ…..