ਹਰਿਆਣਾ :- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਜ਼ੀਰਚੰਦ ਕਾਲੋਨੀ ਵਸਨੀਕ ਤੇ ਬਰਾਗ਼ਾਂਵ ਪਿੰਡ ਦੇ ਮੂਲ ਨਿਵਾਸੀ 24 ਸਾਲਾ ਅਸ਼ੀਸ਼ ਮਾਨ ਦੀ ਕੈਲੀਫੋਰਨੀਆ, ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਖ਼ਬਰ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।