ਨਵੀਂ ਦਿੱਲੀ :- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਯਾਤਰੀਆਂ ਲਈ ਕਿਰਾਏ ਵਿੱਚ ਹਲਕਾ ਵਾਧਾ ਕੀਤਾ ਹੈ, ਜੋ ਕਿ ਅੱਜ ਤੋਂ, 25 ਅਗਸਤ 2025 (ਸੋਮਵਾਰ) ਤੋਂ ਲਾਗੂ ਹੋ ਗਿਆ ਹੈ। ਡੀਐਮਆਰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਕੇ ਇਸ ਫੈਸਲੇ ਦੀ ਪੁਸ਼ਟੀ ਕੀਤੀ।