ਚੰਡੀਗੜ :- ਪੰਜਾਬ ਸਰਕਾਰ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਅੱਠ ਪੰਚਾਇਤ ਸਕੱਤਰਾਂ ਨੂੰ 18 ਕਰੋੜ ਰੁਪਏ ਦੇ ਪੰਚਾਇਤ ਫ਼ੰਡਾਂ ਦੇ ਕਥਿਤ ਗਬਨ ਦੇ ਮਾਮਲੇ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਦੇ ਹੁਕਮਾਂ ਅਧੀਨ ਕੀਤੀ ਗਈ ਹੈ।