ਚੰਡੀਗੜ੍ਹ :- ਹਿਮਾਚਲ ਪ੍ਰਦੇਸ਼ ਦੇ ਪਬਲਿਕ ਵਰਕਸ ਮੰਤਰੀ ਅਤੇ ਕਾਂਗਰਸ ਆਗੂ ਵਿਕਰਮਾਦਿਤਿਆ ਸਿੰਘ ਜਲਦ ਹੀ ਦੁਬਾਰਾ ਵਿਆਹ ਦੇ ਬੰਧਨ ‘ਚ ਬੱਧਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ 22 ਸਤੰਬਰ ਨੂੰ ਚੰਡੀਗੜ੍ਹ ‘ਚ ਤਹਿ ਕੀਤਾ ਗਿਆ ਹੈ, ਜਿੱਥੇ ਉਹ ਪੰਜਾਬ ਦੀ ਰਹਿਣ ਵਾਲੀ ਅਮਰੀਨ ਕੌਰ ਨਾਲ ਵਿਆਹ ਕਰਨਗੇ।