ਨਵੀਂ ਦਿੱਲੀ :- ਇਜ਼ਰਾਈਲ ਨੇ ਫਲਸਤੀਨ ਦੇ ਗਾਜ਼ਾ ਖੇਤਰ ਵਿੱਚ ਨਾਸਿਰ ਮੈਡੀਕਲ ਕੰਪਲੈਕਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ 14 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 4 ਪੱਤਰਕਾਰ ਵੀ ਸ਼ਾਮਲ ਹਨ। ਕਤਰ ਦੇ ਟੀਵੀ ਚੈਨਲ,bਅਲ ਜਜ਼ੀਰਾ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਪੱਤਰਕਾਰਾਂ ਵਿੱਚ ਉਸਦਾ ਕੈਮਰਾਮੈਨ ਮੁਹੰਮਦ ਸਲਾਮ ਵੀ ਸ਼ਾਮਲ ਹੈ।