ਨਵੀਂ ਦਿੱਲੀ :-ਮਾਸਕੋ ਦੇ ਨੇੜੇ ਰੂਸ ਦੇ ਰਿਆਜ਼ਾਨ ਖੇਤਰ ‘ਚ ਸ਼ਨੀਵਾਰ ਨੂੰ ਇਕ ਫੈਕਟਰੀ ‘ਚ ਭਿਆਨਕ ਧਮਾਕਾ ਹੋਇਆ। ਇਸ ਹਾਦਸੇ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਜਦ ਕਿ 100 ਤੋਂ ਵੱਧ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਇਸ ਜਾਣਕਾਰੀ ਦੀ ਸਰਕਾਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ।
ਮਲਬੇ ਹੇਠੋਂ ਬਚਾਉਂਦੀਆਂ ਰਹੀਆਂ, ਰੈਸਕਿਊ ਟੀਮਾਂ