ਧਨੌਲਾ :-ਬਰਨਾਲਾ ਜ਼ਿਲ੍ਹੇ ਦੇ ਧਨੌਲਾ ਸ਼ਹਿਰ ਵਿੱਚ ਸਥਿਤ ਪ੍ਰਾਚੀਨ ਹਨੂਮਾਨ ਮੰਦਰ ‘ਚ ਮੰਗਲਵਾਰ ਦੀ ਸ਼ਾਮ ਇੱਕ ਭਿਆਨਕ ਹਾਦਸਾ ਵਾਪਰਿਆ। ਲੰਗਰ ਦੀ ਤਿਆਰੀ ਦੌਰਾਨ ਰਸੋਈ ਵਿੱਚ ਵਰਤੀ ਜਾ ਰਹੀ ਡੀਜ਼ਲ ਭੱਠੀ ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਰਸੋਈ ਵਿਚ ਮੌਜੂਦ ਕਈ ਸੇਵਾਦਾਰ ਅੱਗ ਦੀ ਲਪੇਟ ‘ਚ ਆ ਗਏ।