ਚੰਡੀਗੜ੍ਹ :- ਜਲੰਧਰ ਦੀ 19 ਸਾਲਾ ਕੁੜੀ ਨਾਲ ਵਾਪਰੀ ਦਹਿਸ਼ਤਜਨਕ ਘਟਨਾ ਦਾ ਪੰਜਾਬ ਸਟੇਟ ਵੂਮੈਨ ਕਮਿਸ਼ਨ ਨੇ ਸੁਮੋਟੋ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅਧਿਕਾਰੀਆਂ ਨੂੰ 48 ਘੰਟਿਆਂ ਅੰਦਰ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।