ਚੰਡੀਗੜ੍ਹ :- ਪੰਜਾਬ ਵਿੱਚ ਤਿਉਹਾਰੀ ਮੌਸਮ ਦੀ ਸ਼ੁਰੂਆਤ ਨਾਲ ਛੁੱਟੀਆਂ ਦੀ ਲਹਿਰ ਜਾਰੀ ਹੈ। ਸਕੂਲਾਂ, ਕਾਲਜਾਂ ਅਤੇ ਹੋਰ ਸਰਕਾਰੀ ਅਦਾਰਿਆਂ ਨੇ ਪਹਿਲਾਂ ਹੀ ਦੀਵਾਲੀ ਦੀ ਛੁੱਟੀ ਮਨਾਈ, ਜਦਕਿ ਕਈ ਨਿੱਜੀ ਸੰਸਥਾਵਾਂ ਨੇ ਵੀ ਇਸ ਦੌਰਾਨ ਛੁੱਟੀਆਂ ਦਿੱਤੀਆਂ। ਇਸ ਤੋਂ ਇਲਾਵਾ, ਸੂਬੇ ਵਿੱਚ ਅਗਲੇ ਦੋ ਦਿਨਾਂ ਲਈ ਹੋਰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।