ਨਵੀਂ ਦਿੱਲੀ :- ਦੱਖਣੀ ਭਾਰਤੀ ਫਿਲਮ ਇੰਡਸਟਰੀ ਤੋਂ ਬਾਲੀਵੁੱਡ ਤੱਕ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਹੈ। ਰਾਸ਼ਟਰੀ ਕ੍ਰਸ਼ ਰਸ਼ਮੀਕਾ ਮੰਡਾਨਾ ਅਤੇ ਟਾਲੀਵੁੱਡ ਸਿਤਾਰਾ ਵਿਜੇ ਦੇਵਰਕੋਂਡਾ ਨੇ ਆਪਣੀ ਮੰਗਣੀ ਕਰ ਲਈ ਹੈ। ਇਹ ਖ਼ਬਰ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜਾ ਗਈ ਹੈ।
ਕਦੋਂ ਵਿਆਹ ਹੋਵੇਗਾ?