ਚੰਡੀਗੜ੍ਹ :- ਪੰਜਾਬ ਸਰਕਾਰ ਨੇ ਆਬਕਾਰੀ ਬਕਾਇਆ ਵਸੂਲੀ ਅਭਿਆਨ ਦੇ ਤਹਿਤ 27 ਸੰਪਤੀਆਂ ਦੀ ਨੀਲਾਮੀ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੀ ਕੁੱਲ ਕੀਮਤ ਕਲੇਕਟਰ ਰੇਟ ਅਨੁਸਾਰ 20.31 ਕਰੋੜ ਰੁਪਏ ਹੈ। ਇਹ ਕਦਮ ਸਰਕਾਰ ਵੱਲੋਂ ਬਕਾਇਆ ਵਸੂਲੀ ਨੂੰ ਤੀਬਰ ਕਰਨ ਅਤੇ ਰਾਜਸਰਕਾਰ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਉਠਾਇਆ ਗਿਆ ਹੈ।