ਜਲੰਧਰ :- ਪੰਜਾਬੀ ਗਾਇਕ ਆਰ ਨੇਤ, ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਅਤੇ ਅਦਾਕਾਰ-ਮਾਡਲ ਭਾਣਾ ਸਿੱਧੂ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੱਕ ਪੇਸ਼ ਹੋਣ ਲਈ ਬੁਲਾਇਆ ਗਿਆ ਸੀ। ਇਹ ਕਾਰਵਾਈ ਉਨ੍ਹਾਂ ਦੇ ਵਿਵਾਦਪੂਰਨ ਗੀਤ “315” ਨਾਲ ਜੁੜੇ ਮਾਮਲੇ ਵਿੱਚ ਕੀਤੀ ਗਈ ਸੀ। ਪਰ ਤਿੰਨੋਂ ਹੀ ਨਿਰਧਾਰਿਤ ਸਮੇਂ ਤੱਕ ਪੁਲਿਸ ਸਾਹਮਣੇ ਨਹੀਂ ਪਹੁੰਚੇ।
ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਕਾਰਵਾਈ