ਪਟਿਆਲਾ :- ਪਹਾੜੀ ਇਲਾਕਿਆਂ ਵਿੱਚ ਹੋ ਰਹੇ ਲਗਾਤਾਰ ਮੀਂਹ ਦੇ ਨਤੀਜੇ ਵਜੋਂ ਮੈਦਾਨੀ ਹਿੱਸਿਆਂ ਵਿੱਚ ਦਰਿਆਵਾਂ ਦਾ ਪਾਣੀ ਖਤਰਨਾਕ ਪੱਧਰ ਵੱਲ ਵੱਧ ਰਿਹਾ ਹੈ। ਖ਼ਾਸ ਕਰਕੇ ਘੱਗਰ ਦਰਿਆ, ਜੋ ਖਨੌਰੀ ਖੇਤਰ ਰਾਹੀਂ ਵਗਦਾ ਹੈ, ਉਸਦਾ ਪਾਣੀ ਹੌਲੀ ਹੌਲੀ ਉਫਾਨ ‘ਤੇ ਪਹੁੰਚ ਰਿਹਾ ਹੈ।