ਚੰਡੀਗੜ੍ਹ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧੀ, ਬੀਬਾ ਗੁਰਮਨ ਕੌਰ, ਦਾ ਲੰਘੀ ਰਾਤ ਦਿਮਾਗ ਦੇ ਕੈਂਸਰ (ਬ੍ਰੇਨ ਟਿਊਮਰ) ਕਾਰਨ ਅਕਾਲ ਚਲਾਣਾ ਹੋ ਗਿਆ।