ਸੰਗਰੂਰ :- ਸੰਗਰੂਰ ਜ਼ਿਲ੍ਹੇ ਦੇ ਪਿੰਡ ਅਨਦਾਨਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰੀਬ ਪਰਿਵਾਰ ਦੇ ਪਿਉ-ਪੁੱਤਰ ਦੀ ਸੱਪ ਦੇ ਡੰਗ ਨਾਲ ਜਾਨ ਚਲੀ ਗਈ। ਇਹ ਘਟਨਾ 6 ਅਗਸਤ ਨੂੰ ਵਾਪਰੀ, ਜਿਸ ਨੇ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ