ਚੰਡੀਗੜ :- ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਫ਼ਿਲਮੀ ਗੀਤਾਂ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਦੇ ਮਾਮਲੇ ‘ਚ ਸਖ਼ਤੀ ਦਿਖਾਈ ਹੈ। ਕਮਿਸ਼ਨ ਨੇ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਦੇ ਦੋ ਵੱਖ-ਵੱਖ ਗੀਤਾਂ ‘ਤੇ ਸੂ ਮੋਟੋ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਗੀਤਾਂ ਦੇ ਲਿਰਿਕਸ ‘ਚ ਔਰਤਾਂ ਦੀ ਬੇਇੱਜਤੀ ਦਾ ਦੋਸ਼