ਮੇਸ਼ ਰਾਸ਼ੀ
ਅੱਜ ਕੰਮਾਂ ਨੂੰ ਤਰਜੀਹ ਅਨੁਸਾਰ ਨਿਪਟਾਉਣਾ ਫ਼ਾਇਦੇਮੰਦ ਰਹੇਗਾ। ਦੁਪਹਿਰ ਤੋਂ ਬਾਅਦ ਰਫ਼ਤਾਰ ਹੌਲੀ ਹੋ ਸਕਦੀ ਹੈ, ਇਸ ਲਈ ਬਦਲਵੀਂ ਪ੍ਰਬੰਧ ਰੱਖੋ। ਮਨ ਪ੍ਰਸੰਨ ਰਹੇਗਾ।
ਸ਼ੁਭ ਰੰਗ: ਕ੍ਰੀਮ
ਲਕੀ ਨੰਬਰ: 7
ਵ੍ਰਿਸ਼ਭ ਰਾਸ਼ੀ
ਅਤਿ ਉਤਸ਼ਾਹ ਕਾਰਨ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਅਣਡਿੱਠਾ ਨਾ ਕਰੋ। ਨਵੇਂ ਲੋਕਾਂ ਅਤੇ ਤਕਨੀਕ ਨਾਲ ਜੁੜਾਅ ਉਤਕਰਸ਼ ਲਿਆ ਸਕਦਾ ਹੈ। ਕਿਸਮਤ ਸਾਥ ਦੇਵੇਗੀ।
ਸ਼ੁਭ ਰੰਗ: ਆਫ਼ ਵਾਈਟ
ਲਕੀ ਨੰਬਰ: 8
ਮਿਥੁਨ ਰਾਸ਼ੀ
ਹਕੀਕਤ ਅਤੇ ਉਮੀਦਾਂ ਵਿੱਚ ਅੰਤਰ ਰਹਿ ਸਕਦਾ ਹੈ। ਦੋਸ਼ਾਰੋਪਣ ਤੋਂ ਬਚੋ। ਸਿਹਤ ਪ੍ਰਤੀ ਸਾਵਧਾਨ ਰਹੋ ਅਤੇ ਉੱਚ ਅਧਿਕਾਰੀਆਂ ਨਾਲ ਸਲਾਹ ਕਰਕੇ ਫ਼ੈਸਲੇ ਕਰੋ।
ਸ਼ੁਭ ਰੰਗ: ਪੀਚ
ਲਕੀ ਨੰਬਰ: 9
ਕਰਕ ਰਾਸ਼ੀ
ਕੰਮਾਂ ਵਿੱਚ ਤਰੱਕੀ ਰਹੇਗੀ। ਲੋਕਾਂ ਨਾਲ ਮਿਲਣ-ਜੁਲਣ ਦੀ ਇੱਛਾ ਵਧੇਗੀ। ਸਮਾਜਿਕ ਭਲਾਈ ਦੇ ਕੰਮਾਂ ਵਿੱਚ ਰੁਚੀ ਬਣੀ ਰਹੇਗੀ।
ਸ਼ੁਭ ਰੰਗ: ਪੀਲਾ
ਲਕੀ ਨੰਬਰ: 9
ਸਿੰਘ ਰਾਸ਼ੀ
ਰੋਜ਼ਾਨਾ ਪ੍ਰਬੰਧ ਵਿੱਚ ਬਦਲਾਅ ਮਹਿਸੂਸ ਹੋਵੇਗਾ। ਆਲਸ ਤੋਂ ਬਚੋ। ਘਰੇਲੂ ਸਮਾਗਮਾਂ ’ਤੇ ਖ਼ਰਚ ਹੋ ਸਕਦਾ ਹੈ। ਮਾਪਿਆਂ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ।
ਸ਼ੁਭ ਰੰਗ: ਹਰਾ
ਲਕੀ ਨੰਬਰ: 3
ਕਨਿਆ ਰਾਸ਼ੀ
ਪੁਰਾਣੀਆਂ ਯੋਜਨਾਵਾਂ ਅੱਗੇ ਵਧਣਗੀਆਂ। ਵਿੱਤੀ ਸਾਧਨਾਂ ਦੀ ਲੋੜ ਮਹਿਸੂਸ ਹੋ ਸਕਦੀ ਹੈ। ਪ੍ਰੇਮ ਜੀਵਨ ਵਿੱਚ ਸਾਥੀ ਦਾ ਸਹਿਯੋਗ ਮਿਲੇਗਾ।
ਸ਼ੁਭ ਰੰਗ: ਗੂੜ੍ਹਾ ਭੂਰਾ
ਲਕੀ ਨੰਬਰ: 8
ਤੁਲਾ ਰਾਸ਼ੀ
ਕੰਮਕਾਜ ਦੀ ਥਾਂ ’ਤੇ ਪੂਰਾ ਕਾਬੂ ਰਹੇਗਾ। ਵਿਰੋਧੀਆਂ ’ਤੇ ਹਾਵੀ ਰਹੋਗੇ। ਉੱਚ ਅਧਿਕਾਰੀਆਂ ਨਾਲ ਤਾਲਮੇਲ ਚੰਗਾ ਰਹੇਗਾ।
ਸ਼ੁਭ ਰੰਗ: ਲਾਲ
ਲਕੀ ਨੰਬਰ: 1
ਵ੍ਰਿਸ਼ਚਿਕ ਰਾਸ਼ੀ
ਭਾਵਨਾਵਾਂ ਅਤੇ ਕੰਮ ਵਿਚ ਸੰਤੁਲਨ ਬਣਾਉਣਾ ਜ਼ਰੂਰੀ ਰਹੇਗਾ। ਸਹੀ ਦਿਸ਼ਾ ਵਿੱਚ ਮਿਹਨਤ ਘੱਟ ਅਤੇ ਲਾਭ ਵੱਧ ਹੋ ਸਕਦਾ ਹੈ।
ਸ਼ੁਭ ਰੰਗ: ਸੰਤਰੀ
ਲਕੀ ਨੰਬਰ: 5
ਧਨੁ ਰਾਸ਼ੀ
ਬੋਲਚਾਲ ’ਤੇ ਕਾਬੂ ਰੱਖੋ, ਨਹੀਂ ਤਾਂ ਗਲਤਫ਼ਹਿਮੀਆਂ ਵੱਧ ਸਕਦੀਆਂ ਹਨ। ਰੁਕਿਆ ਹੋਇਆ ਧਨ ਮਿਲਣ ਦੇ ਸੰਕੇਤ ਹਨ। ਆਰਥਿਕ ਜੋਖ਼ਮ ਤੋਂ ਦੂਰ ਰਹੋ।
ਸ਼ੁਭ ਰੰਗ: ਕੇਸਰੀ
ਲਕੀ ਨੰਬਰ: 4
ਮਕਰ ਰਾਸ਼ੀ
ਸੰਬੰਧਾਂ ਵਿੱਚ ਸਮਝਦਾਰੀ ਰਹੇਗੀ, ਹਾਲਾਂਕਿ ਮਿਲਾਪ ਘੱਟ ਹੋ ਸਕਦਾ ਹੈ। ਸਾਂਝੇ ਕਾਰੋਬਾਰ ਵਿੱਚ ਗੱਲਬਾਤ ਸਫ਼ਲ ਰਹੇਗੀ। ਜੀਵਨਸਾਥੀ ਦੀ ਸਲਾਹ ਮੱਤਵਪੂਰਨ ਰਹੇਗੀ।
ਸ਼ੁਭ ਰੰਗ: ਸਲੇਟੀ
ਲਕੀ ਨੰਬਰ: 6
ਕੁੰਭ ਰਾਸ਼ੀ
ਸਿਹਤ ਕੁਝ ਕਮਜ਼ੋਰ ਰਹਿ ਸਕਦੀ ਹੈ। ਟੀਮਵਰਕ ਨਾਲ ਮਨਚਾਹੇ ਨਤੀਜੇ ਮਿਲ ਸਕਦੇ ਹਨ। ਰਿਸ਼ਤਿਆਂ ਵਿੱਚ ਨਵਾਂ ਪੱਖ ਸਾਹਮਣੇ ਆ ਸਕਦਾ ਹੈ।
ਸ਼ੁਭ ਰੰਗ: ਤਾਮਬੇ ਵਰਗਾ
ਲਕੀ ਨੰਬਰ: 7
ਮੀਨ ਰਾਸ਼ੀ
ਕੰਮ ਦੀ ਰਫ਼ਤਾਰ ਨਾਲ ਸੰਤੁਸ਼ਟੀ ਮਿਲੇਗੀ। ਦਫ਼ਤਰ ਵਿੱਚ ਸਹਿਕਰਮੀਆਂ ਨਾਲ ਤਾਲਮੇਲ ਬਣਾਉਣ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪੜ੍ਹਾਈ ਵਿੱਚ ਧਿਆਨ ਕੇਂਦ੍ਰਿਤ ਰਹੇਗਾ।
ਸ਼ੁਭ ਰੰਗ: ਸੁਨਹਿਰਾ-ਹਰਾ
ਲਕੀ ਨੰਬਰ: 3