ਜ਼ੀਰਕਪੁਰ :- ਸ਼ਨੀਵਾਰ ਤੜਕੇ ਲਗਭਗ 5 ਵਜੇ ਜ਼ੀਰਕਪੁਰ ਫਲਾਈਓਵਰ ‘ਤੇ ਇੱਕ ਪ੍ਰਾਈਵੇਟ ਬੱਸ ਅਚਾਨਕ ਅੱਗ ਦੀ ਲਪੇਟ ‘ਚ ਆ ਗਈ। ਬੱਸ ਆਗਰਾ ਤੋਂ ਅੰਮ੍ਰਿਤਸਰ ਵੱਲ ਆ ਰਹੀ ਸੀ ਅਤੇ ਇਸ ‘ਚ ਕਰੀਬ 50 ਯਾਤਰੀ ਸਵਾਰ ਸਨ। ਫਲਾਈਓਵਰ ਦੇ ਮੱਧ ‘ਚ ਧੂੰਆ ਨਿਕਲਣ ਤੋਂ ਬਾਅਦ ਹੀ ਬੱਸ ‘ਚ ਅੱਗ ਤੇਜ਼ੀ ਨਾਲ ਫੈਲਣ ਲੱਗ ਪਈ।