ਗੁਰੁਗ੍ਰਾਮ :- ਗੁਰੁਗ੍ਰਾਮ ਦੇ ਰਾਸ਼ਟਰੀ ਹਾਈਵੇ-48 ‘ਤੇ ਐਗਜ਼ਿਟ ਨੰਬਰ 9 ਦੇ ਨੇੜੇ ਸ਼ਨੀਵਾਰ ਸਵੇਰੇ ਤੇਜ਼ ਰਫ਼ਤਾਰ ਠਾਰ ਕਾਰ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪੁਰਜ਼ੇ ਤਿਤਰ-ਬਿਤਰ ਹੋ ਗਏ ਤੇ ਮੌਕੇ ‘ਤੇ ਹੀ ਹਾਹਾਕਾਰ ਮਚ ਗਿਆ।