ਗੁਜਰਾਤ :- ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਐਤਵਾਰ ਨੂੰ ਕਿਹਾ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ 15 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਇੱਕ ਇੰਜਣ ਨਾਲ ਚੱਲਣ ਵਾਲੀ ਦੇਸੀ ਕਿਸ਼ਤੀ ਵੀ ਜਬਤ ਕੀਤੀ ਗਈ।
ਸਰਹੱਦੀ ਚੌਕੀ ਨੇੜੇ ਮਿਲੀ ਅਣਪਛਾਤੀ ਕਿਸ਼ਤੀ, ਤਲਾਸ਼ੀ ਮੁਹਿੰਮ ਸ਼ੁਰੂ