ਨਵੀਂ ਦਿੱਲੀ :- 20 ਅਗਸਤ ਦੀ ਸਵੇਰੇ ਲਗਭਗ 8:15 ਵਜੇ ਜਨ ਸੁਣਵਾਈ ਦੌਰਾਨ ਰੇਖਾ ਗੁਪਤਾ ‘ਤੇ ਇਕ ਸ਼ਖਸ ਵੱਲੋਂ ਹਮਲਾ ਕੀਤਾ ਗਿਆ। ਹਮਲਾਵਰ ਦੀ ਪਛਾਣ ਰਾਜੇਸ਼ਭਾਈ ਖੀਮਜੀ ਵਜੋਂ ਹੋਈ ਹੈ, ਜੋ ਗੁਜਰਾਤ ਦੇ ਰਾਜਕੋਟ ਦਾ ਰਹਿਣ ਵਾਲਾ ਹੈ। ਹਮਲੇ ਦੌਰਾਨ ਉਹ ਸ਼ਿਕਾਇਤਕਰਤਾ ਬਣ ਕੇ ਪਹੁੰਚਿਆ ਅਤੇ ਕਾਗਜ਼ ਦਿੰਦੇ ਸਮੇਂ ਉਸ ਨੇ ਸੀਐੱਮ ‘ਤੇ ਹਮਲਾ ਕਰ ਦਿੱਤਾ।