Homeਮੁਖ ਖ਼ਬਰਾਂਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਵਾਲਾਤੀ ਦੀ ਅਚਾਨਕ ਮੌਤ ਹੋਣ ਦੀ ਘਟਨਾ... ਮੁਖ ਖ਼ਬਰਾਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਵਾਲਾਤੀ ਦੀ ਅਚਾਨਕ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਵਿਕਾਸ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸਮਾਣਾ ਵਜੋਂ ਹੋਈ ਹੈ। ਵਿਕਾਸ ਕੁਮਾਰ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਮਾਮਲੇ ਵਿੱਚ ਨਿਆਂਇਕ ਹਿਰਾਸਤ ਦੌਰਾਨ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਰੱਖਿਆ ਗਿਆ ਸੀ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਵਿਕਾਸ ਕੁਮਾਰ ਦੀ ਅਚਾਨਕ ਸਿਹਤ ਖਰਾਬ ਹੋਣ ਸਬੰਧੀ ਪਤਾ ਲੱਗਣ ’ਤੇ ਤੁਰੰਤ ਉ ਸਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਪੁਲਿਸ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਦੇਰ ਸ਼ਾਮ ਤੱਕ ਲਾਸ਼ ਦਾ ਪੋਸਟ ਮਾਰਟਮ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਮੌਤ ਦੇ ਅਸਲ ਕਾਰਨ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। By Encounter News July 10, 2026 0 0 Share FacebookTwitterPinterestWhatsApp WhatsApp Group Join Now WhatsApp Channel Join Now ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। Share FacebookTwitterPinterestWhatsApp Previous articleਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ‘ਤੇ ਉੱਠੇ ਸਵਾਲ: ਘਰ-ਘਰ ਨਾ ਜਾਣ ਦੀਆਂ ਸ਼ਿਕਾਇਤਾਂ ਮਗਰੋਂ ਚੋਣ ਕਮਿਸ਼ਨ ਨੇ ਮੰਗੀ ਰਿਪੋਰਟNext articleਪਟਿਆਲਾ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੋਸਟਮਾਰਟਮ ਰਿਪੋਰਟ ਦੀ ਉਡੀਕ Encounter Newsਖ਼ਬਰਾਂ ਦੀ ਖਿੜਕੀ ਤਾਜ਼ਾ ਖਬਰਾਂ ਖੰਘ ਦੀ ਦਵਾਈ ਸਮੇਤ 12 ਫ਼ੀਸਦੀ ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ ਹੁਣ ਸਿਰਫ਼ ਡਾਕਟਰੀ ਪਰਚੀ ‘ਤੇ ਮਿਲਣਗੀਆਂ July 10, 2026 ਪਟਿਆਲਾ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੋਸਟਮਾਰਟਮ ਰਿਪੋਰਟ ਦੀ ਉਡੀਕ July 10, 2026 ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ‘ਤੇ ਉੱਠੇ ਸਵਾਲ: ਘਰ-ਘਰ ਨਾ ਜਾਣ ਦੀਆਂ ਸ਼ਿਕਾਇਤਾਂ ਮਗਰੋਂ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ July 10, 2026 ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ, ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ July 10, 2026 ਜਲੰਧਰ ਪੁਲਿਸ ਦਾ ਨਸ਼ਾ ਤਸਕਰਾ ਦੇ ਵਾਰ: 23 ਕੇਸਾਂ ‘ਚ ਜ਼ਬਤ 2.229 ਕਿਲੋ ਹੈਰੋਇਨ ਨਸ਼ਟ July 10, 2026 ਜੰਡਿਆਲਾ ਗੁਰੂ ਗੋਲੀਕਾਂਡ ਦਾ ਮੁਲਜ਼ਮ ਪੁਲਿਸ ਮੁਕਾਬਲੇ ਮਗਰੋਂ ਕਾਬੂ: ਲੱਤ ‘ਚ ਗੋਲੀ ਲੱਗੀ, ਪਿਸਤੌਲ ਬਰਾਮਦ July 10, 2026 ਮੁਹਾਲੀ ‘ਚ ਵਿਚਕਾਰ ਸੜਕ ਤੇ ਵਿਸ਼ਾਲ ਦਰੱਖਤ ਡਿੱਗਿਆ, ਵੱਡਾ ਹਾਦਸਾ ਟਲਿਆ July 10, 2026 ਪੰਜਾਬ ‘ਚ 681 ਕਰਾਫਟ ਇੰਸਟ੍ਰਕਟਰਾਂ ਦੀ ਭਰਤੀ ਸ਼ੁਰੂ; ਗੈਰ ਤਜ਼ੁਰਬੇਕਾਰ ਉਮੀਦਵਾਰ ਨਹੀਂ ਕਰ ਸਕਣਗੇ ਅਪਲਾਈ July 10, 2026 ਕਰਨਾਟਕ ‘ਚ ਭਿਆਨਕ ਸੜਕ ਹਾਦਸਾ: ਐੱਮ.ਯੂ.ਵੀ.-ਲਾਰੀ ਦੀ ਸਿੱਧੀ ਟੱਕਰ ‘ਚ 7 ਮੌਤਾਂ, 2 ਗੰਭੀਰ ਜ਼ਖ਼ਮੀ July 10, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Most Popular ਖੰਘ ਦੀ ਦਵਾਈ ਸਮੇਤ 12 ਫ਼ੀਸਦੀ ਤੋਂ ਵੱਧ ਅਲਕੋਹਲ ਵਾਲੀਆਂ ਦਵਾਈਆਂ ਹੁਣ ਸਿਰਫ਼ ਡਾਕਟਰੀ ਪਰਚੀ ‘ਤੇ ਮਿਲਣਗੀਆਂ July 10, 2026 ਪਟਿਆਲਾ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੋਸਟਮਾਰਟਮ ਰਿਪੋਰਟ ਦੀ ਉਡੀਕ July 10, 2026 ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ‘ਤੇ ਉੱਠੇ ਸਵਾਲ: ਘਰ-ਘਰ ਨਾ ਜਾਣ ਦੀਆਂ ਸ਼ਿਕਾਇਤਾਂ ਮਗਰੋਂ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ July 10, 2026 ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ, ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਕੀਤਾ ਨਿਹਾਲ July 10, 2026 ਜਲੰਧਰ ਪੁਲਿਸ ਦਾ ਨਸ਼ਾ ਤਸਕਰਾ ਦੇ ਵਾਰ: 23 ਕੇਸਾਂ ‘ਚ ਜ਼ਬਤ 2.229 ਕਿਲੋ ਹੈਰੋਇਨ ਨਸ਼ਟ July 10, 2026 Load more Lifestyle ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਪੰਜਾਬ ਭਰ ‘ਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ, ਭਾਜਪਾ ਦਫ਼ਤਰਾਂ ਤੇ ਆਗੂਆਂ ਦੇ ਘਰਾਂ ਬਾਹਰ ਪੁਤਲੇ ਫੂਕਣ ਦੀ ਤਿਆਰੀ June 24, 2026 ਟੀਵੀ ਜਗਤ ਦਾ ਮਸ਼ਹੂਰ ਜੋੜਾ ਜੈ ਭਾਨੁਸ਼ਾਲੀ–ਮਾਹੀ ਵਿਜ ਹੋਇਆ ਵੱਖ, 14 ਸਾਲਾਂ ਬਾਅਦ ਤਲਾਕ! January 4, 2026 2026 ’ਚ ਖ਼ਤਮ ਹੋ ਰਿਹਾ ਡਰਾਈਵਿੰਗ ਲਾਇਸੈਂਸ? ਹੁਣ RTO ਦੇ ਚੱਕਰ ਨਹੀਂ, ਘਰ ਬੈਠੇ ਖੁਦ ਕਰੋ ਅਪਲਾਈ! January 3, 2026 ਸਲਮਾਨ ਖਾਨ ਮਨਾਇਆ 60ਵਾਂ ਜਨਮਦਿਨ, ਪਿਤਾ ਸਲੀਮ ਖਾਨ ਨਾਲ ਕੱਟਿਆ ਜਨਮਦਿਨ ਕੇਕ December 27, 2025 ਧੌਣ ਦੀ ਚਮੜੀ ਦਾ ਬਦਲਦਾ ਰੰਗ, ਹੋ ਸਕਦਾ ਹੈ, ਲਿਵਰ ਦੀ ਬੀਮਾਰੀ ਦਾ ਪਹਿਲਾ ਸੰਕੇਤ! December 21, 2025 Load more
ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ।