ਲੁਧਿਆਣਾ :- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਜਦੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਅੱਜ ਤਪਾ ਮੰਡੀ ਪਹੁੰਚਿਆ, ਤਾਂ ਸ਼ਰਧਾ ਦੇ ਇਸ ਮੰਗਲ ਮੌਕੇ ‘ਤੇ ਚੋਰਾਂ ਨੇ ਭੀੜ ਦਾ ਫਾਇਦਾ ਚੁੱਕਦਿਆਂ ਆਪਣੇ ਹੱਥ ਰੰਗਣ ਤੋਂ ਵੀ ਪਰਹੇਜ਼ ਨਾ ਕੀਤਾ।