Home Blog Page 636

ਪੰਜਾਬ–ਚੰਡੀਗੜ੍ਹ ’ਚ ਮੌਸਮ ਵਿੱਚ ਗਰਮੀ, ਠੰਡ ਦਾ ਜ਼ੋਰ ਟੁੱਟਣ ਲੱਗਾ!

ਪਾਵਨ ਸਰੂਪ ਮਾਮਲੇ ’ਚ ਅਕਾਲ ਤਖ਼ਤ ਸਖ਼ਤ, ਐੱਸਆਈਟੀ ’ਚ ਸਿਰਫ਼ ਅੰਮ੍ਰਿਤਧਾਰੀ ਅਧਿਕਾਰੀ…..

ਬਾਜਵਾ ਨੂੰ ਐੱਸ.ਸੀ ਕਮਿਸ਼ਨ ਵਲੋਂ ਨੋਟਿਸ, 11 ਫਰਵਰੀ ਨੂੰ ਪੇਸ਼ੀ ਦੇ ਹੁਕਮ!

ਬੰਬ ਧਮਕੀਆਂ ਨਾਲ ਦਹਿਸ਼ਤ, ਪੰਜਾਬ–ਹਰਿਆਣਾ ਹਾਈ ਕੋਰਟ ਖਾਲੀ ਕਰਵਾਈ

ਧਮਕੀ ਮਿਲਣ ਮਗਰੋਂ ਤਿੰਨੋਂ ਗੇਟ ਸੀਲ, ਅਦਾਲਤੀ ਕੰਮਕਾਜ ਅਸਥਾਈ ਤੌਰ ’ਤੇ ਰੁਕਿਆ

 

ਸਰਹੱਦੀ ਅੰਮ੍ਰਿਤਸਰ ’ਚ ਵੱਡੀ ਪੁਲਿਸ ਕਾਰਵਾਈ, ਹਥਿਆਰ ਤੇ ਨਸ਼ੇ ਦੀ ਤਸਕਰੀ ਦਾ ਮਾਡਿਊਲ ਬੇਨਕਾਬ, 5 ਕਾਬੂ

ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ ਸਰਹੱਦੀ ਇਲਾਕੇ ਨਾਲ ਜੁੜੇ ਇੱਕ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਹੈ। ਪੁਲਿਸ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

ਹਰਭਜਨ ਈਟੀਓ ਮਾਮਲੇ ‘ਚ ਸਿਆਸਤ ਭਖੀ, ਆਪ ਆਗੂਆਂ ਦਾ ਪ੍ਰਤਾਪ ਬਾਜਵਾ ਦੀ ਰਿਹਾਇਸ਼ ਅੱਗੇ ਹੱਲਾ-ਬੋਲ!

ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਉਣ ਦੀ ਘਟਨਾ ਨਿੰਦਨਯੋਗ; ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ : ਐਡਵੋਕੇਟ ਧਾਮੀ

ਮੋਗਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ; ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਦੀ ਲਈ ਜਾਨ

ਮੋਗਾ :- ਮੋਗਾ ਜ਼ਿਲ੍ਹੇ ਦੇ ਮਾਣੂਕੇ ਅਤੇ ਰਾਉਕੇ ਦਰਮਿਆਨ ਸੜਕ ’ਤੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਵਾਪਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਦੱਸੀ ਜਾ ਰਹੀ ਹੈ।

 

ਗੁਰਜੰਟ ਸਿੰਘ ਅਕਾਲ ਤਖ਼ਤ ਸਾਹਿਬ ਪੇਸ਼, ਲਿਖਤੀ ਸਪੱਸ਼ਟੀਕਰਨ ਸੌਂਪਿਆ

ਵੱਡੀ ਖ਼ਬਰ – ਤਰਨ ਤਾਰਨ ਦੇ ਲਾਅ ਕਾਲਜ ਵਿੱਚ ਦਿਨ-ਦਿਹਾੜੇ ਗੋਲੀਕਾਂਡ, ਵਿਦਿਆਰਥਣ ਦੀ ਹੱਤਿਆ ਮਗਰੋਂ ਹਮਲਾਵਰ ਨੇ ਕੀਤੀ ਖ਼ੁਦਕੁਸ਼ੀ