Home Blog Page 565

ਫਿਰੌਤੀ ਮਾਮਲੇ ‘ਚ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਨੂੰ ਅਦਾਲਤ ਵੱਲੋਂ ਪੱਕੀ ਜ਼ਮਾਨਤ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਫੜਿਆ ਜ਼ੋਰ, 14 ਮਾਰਚ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ

ਪੰਜਾਬ ਦੇ ਸਿਹਤ ਖੇਤਰ ਲਈ ਵੱਡਾ ਐਲਾਨ: ₹6,879 ਕਰੋੜ ਦਾ ਬਜਟ, 65 ਲੱਖ ਪਰਿਵਾਰਾਂ ਨੂੰ ₹10 ਲੱਖ ਤੱਕ ਮੁਫ਼ਤ ਇਲਾਜ

ਪੰਜਾਬ ਬਜਟ ਵਿੱਚ ਮਹਿਲਾਵਾਂ ਲਈ ਇਕ ਹੋਰ ਵੱਡਾ ਤੋਹਫ਼ਾ: ਮੁਫ਼ਤ ਬੱਸ ਸਫ਼ਰ ਯੋਜਨਾ ਜਾਰੀ, 450 ਕਰੋੜ ਰਾਖਵੇਂ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਆਪਣੇ ਤਾਜ਼ਾ ਬਜਟ ਵਿੱਚ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਭਲਾਈ ਨੂੰ ਖਾਸ ਤਰਜੀਹ ਦਿੱਤੀ ਹੈ। ਸਰਕਾਰ ਵੱਲੋਂ ਸਮਾਜਿਕ ਨਿਆਂ ਅਤੇ ਭਲਾਈ ਨਾਲ ਜੁੜੀਆਂ ਵੱਖ-ਵੱਖ ਯੋਜਨਾਵਾਂ ਲਈ ਕੁੱਲ 9,340 ਕਰੋੜ ਰੁਪਏ ਦੀ ਵਿੱਤੀ ਵੰਡ ਕੀਤੀ ਗਈ ਹੈ, ਜਿਸ ਨਾਲ ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਮਿਲ ਰਹੀ ਮਾਲੀ ਸਹਾਇਤਾ ਨੂੰ ਜਾਰੀ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ।

 

ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਵੱਡੀ ਤਾਕਤ: ਸੜਕਾਂ, ਪੁਲਾਂ ਤੇ ਇਮਾਰਤਾਂ ਲਈ ₹5,440 ਕਰੋੜ ਦਾ ਭਾਰੀ ਬਜਟ ਐਲਾਨ

 

 

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਐਲਾਨ: ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ, ਬਜਟ ਵਿੱਚ 9300 ਕਰੋੜ ਰਾਖਵੇਂ

 

 

ਪੰਜਾਬ ਬਜਟ 2026-27: ‘ਰੰਗਲਾ ਪੰਜਾਬ’ ਯੋਜਨਾ ਲਈ ਵੱਡਾ ਫੰਡ, ਖੇਡਾਂ ਤੇ ਉਦਯੋਗ ਖੇਤਰ ਨੂੰ ਖਾਸ ਤਰਜੀਹ ,ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 2.60 ਲੱਖ ਕਰੋੜ ਤੋਂ ਵੱਧ ਦਾ ਬਜਟ ਪੇਸ਼

1 ਅਪ੍ਰੈਲ ਤੋਂ ਪੰਜਾਬ ਦੇ ਸ਼ਹਿਰਾਂ ‘ਚ ਚਲਣਗੀਆਂ ਮੋਬਾਈਲ ਲੈਬਜ਼, ਖਾਧ ਪਦਾਰਥਾਂ ਦੀ ਮੌਕੇ ‘ਤੇ ਹੋਵੇਗੀ ਜਾਂਚ, ਪੜ੍ਹੋ ਖ਼ਬਰ…..

 

 

ਯੂ.ਏ.ਈ. ਹਵਾਈ ਅੱਡਿਆਂ ‘ਤੇ ਫੋਟੋ ਜਾਂ ਵੀਡੀਓ ਬਣਾਉਣ ਤੋਂ ਬਚਣ ਦੀ ਹਦਾਇਤ, ਭਾਰਤੀ ਦੂਤਾਵਾਸ ਦੀ ਨਾਗਰਿਕਾਂ ਨੂੰ ਚੇਤਾਵਨੀ!

ਤਾਮਿਲਨਾਡੂ ਦੀ ਸਿਆਸਤ ਵਿੱਚ ਨਵਾਂ ਦਾਅ: ਥਲਪਤੀ ਵਿਜੇ ਨੇ ਆਪਣੀ ਪਾਰਟੀ ਦੇ ਚੋਣੀ ਵਾਅਦੇ ਕੀਤੇ ਜਾਰੀ

ਤਾਮਿਲਨਾਡੂ :- ਫਿਲਮ ਜਗਤ ਤੋਂ ਸਿਆਸਤ ਵਿੱਚ ਕਦਮ ਰੱਖਣ ਵਾਲੇ ਅਦਾਕਾਰ ਥਲਪਤੀ ਵਿਜੇ ਨੇ ਆਪਣੀ ਨਵੀਂ ਰਾਜਨੀਤਿਕ ਪਾਰਟੀ “ਤਮਿਲਗਾ ਵੇਟਰੀ ਕੜਗਮ” (TVK) ਦੇ ਸੰਭਾਵਿਤ ਚੋਣੀ ਐਜੰਡੇ ਦੀ ਝਲਕ ਪੇਸ਼ ਕਰ ਦਿੱਤੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਪਾਰਟੀ ਵਰਕਰਾਂ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਮਹਿਲਾਵਾਂ, ਬੱਚਿਆਂ ਅਤੇ ਸਿੱਖਿਆ ਨਾਲ ਸੰਬੰਧਿਤ ਕਈ ਯੋਜਨਾਵਾਂ ਦਾ ਐਲਾਨ ਕੀਤਾ।