Kapurthalaਪੰਜਾਬ ਦੇ ਪੈਰਿਸ ਰਿਆਸਤੀ ਸ਼ਹਿਰ ਕਪੂਰਥਲਾ ਵਿੱਚ ਸਫਾਈ ਵਿਵਸਥਾ ਦਾ ਹੈ ਬੁਰਾ ਹਾਲ ਸ਼ਹਿਰ ਦੇ ਚੌਕ ਚੌਰਾਹੇਆ ਵਿੱਚ ਲਗਦੇ ਨੇ ਕੁੜੇ ਦੇ ਠੇਰ: ਰਣਜੀਤ ਸਿੰਘ...

ਪੰਜਾਬ ਦੇ ਪੈਰਿਸ ਰਿਆਸਤੀ ਸ਼ਹਿਰ ਕਪੂਰਥਲਾ ਵਿੱਚ ਸਫਾਈ ਵਿਵਸਥਾ ਦਾ ਹੈ ਬੁਰਾ ਹਾਲ ਸ਼ਹਿਰ ਦੇ ਚੌਕ ਚੌਰਾਹੇਆ ਵਿੱਚ ਲਗਦੇ ਨੇ ਕੁੜੇ ਦੇ ਠੇਰ: ਰਣਜੀਤ ਸਿੰਘ ਖੋਜੇਵਾਲ

Date:

ਧਾਨ ਸਭਾ ਹਲਕਾ ਕਪੂਰਥਾਲਾ ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਪਿੰਡ ਬਿਸ਼ਨਪੁਰ ਜੱਟਾਂ ਵਿਖੇ ਕੀਤਾ ਚੋਣ ਪ੍ਰਚਾਰ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਬੁੱਧਵਾਰ ਨੂੰ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦ ਪਿੰਡ ਬਿਸ਼ਨਪੁਰ ਜੱਟਾਂ ਦੇ ਵੱਡੀ ਗਿਣਤੀ ਵਿਚ ਲੋਕ ਨੇ ਇਨ੍ਹਾਂ ਚੋਣਾਂ ਚ ਸ. ਰਣਜੀਤ ਸਿੰਘ ਖੋਜੇਵਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ।ਇਸ ਮੌਕੇ ਤੇ ਭਾਜਪਾ ਆਗੂਆਂ ਲਵੀ ਕੁਲਾਰ, ਸੰਨੀ ਬੈਂਸ, ਕੁਲਦੀਪ ਸਿੰਘ, ਦੀਪਾ ਬਡਿਆਲ ਵਿਸ਼ੇਸ਼ ਤੋਰ ਤੇ ਹਾਜ਼ਰ ਸਨ। ਇਸ ਮੌਕੇ ਲੋਕ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਅੱਡੇ ਬਣ ਚੁੱਕੇ ਹਨ।

ਪੰਜਾਬ ਦੇ ਪੈਰਿਸ ਰਿਆਸਤੀ ਸ਼ਹਿਰ ਕਪੂਰਥਲਾ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ।ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਿੱਤਾ ਜਾ ਰਿਹਾ ਹੈ,ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।

ਖੋਜੇਵਾਲ ਨੇ ਕਿਹਾ ਕਿ ਵੋਟਰਾਂ ਨੇ ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਦੋਵਾਂ ਪਾਰਟੀਆਂ ਨੂੰ ਮੌਕਾ ਦਿੱਤਾ, ਪ੍ਰੰਤੂ ਇਨ੍ਹਾਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ।ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦੇ ਅਧਿਕਾਰ ਨੂੰ ਵਰਤਦੇ ਹੋਏ ਇਸ ਵਾਰ ਬਦਲਾਅ ਲਿਆਉਣ ਵਾਸਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ, ਸ਼ਹਿਰਾਂ ਨੂੰ ਸਾਫ ਸੁਥਰਾ ਬਣਾਇਆ ਜਾਵੇ ਅਤੇ ਸ਼ਹਿਰ ਵਿਚ ਵਿਕਾਸ ਦੇ ਕੰਮ ਕਰਵਾਏ ਜਾਣ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਦੋ ਸੂਬੇ ਇਕ ਪੰਜਾਬ ਤੇ ਦੂਸਰਾ ਪੱਛਮੀ ਬੰਗਾਲ, ਜਿੱਥੇ ਇੰਡਸਟਰੀ ਖ਼ਤਮ ਹੋ ਰਹੀਆਂ ਹਨ,ਇਹ ਸਾਰੀਆਂ ਫੈਕਟਰੀਆਂ ਹੁਣ ਯੂ.ਪੀ. ਚ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਫੈਕਟਰੀਆਂ ਦੇ ਮਾਲਕ ਪੰਜਾਬ ਤੇ ਪੱਛਮੀ ਬੰਗਾਲ ਦੇ ਮਾਹੌਲ ਤੋਂ ਤੰਗ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਚ ਗੁੰਡਾਗਰਦੀ ਤੇ ਮਾਫ਼ੀਆ ਰਾਜ ਗੋਲੀ ਰਾਜ ਖ਼ਤਮ ਕਰ ਦਿੱਤਾ ਗਿਆ ਹੈ। ਉਥੇ 25 ਕਰੋੜ ਲੋਕ ਯੂ. ਪੀ. ਦੀ ਭਾਜਪਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ। ਇਸ ਮੌਕੇ ਤੇ ਤਰਲੋਚਨ ਸਿੰਘ, ਸੋਢੀ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ, ਮੇਹਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਤੀਰਥ ਸਿੰਘ, ਪਾਖਰ ਸਿੰਘ, ਸੁਖਪਾਲ ਪੱਤਰ, ਸੋਹਨ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ, ਕਰਮਜੀਤ ਸਿੰਘ, ਗੁਰਮੇਲ ਸਿੰਘ, ਲਖਬੀਰ ਸਿੰਘ, ਸੁਭਾ ਸਿੰਘ, ਜਸਪਾਲ ਸਿੰਘ, ਭਿੰਦਾ, ਘੁੰਗਰ, ਮੰਗਾ ਆਦਿ ਹਾਜ਼ਰ ਸਨ।

Innocent Heart School
spot_imgspot_img
Disclaimer: All news on Encounter India is computer generated and provided by third party sources, so read and verify carefully. Encounter India will not be responsible for any issues.

अगर आप हमारे साथ कोई खबर साँझा करना चाहते हैं तो इस +91-95011-99782 नंबर पर संपर्क करें और हमारे सोशल मीडिया Encounter Newspaper को फॉलो करने के नीचे दिए लिंक पर क्लिक करें,

Follow us on social media:

Recently News

You Must Know

Jalandhar News: Shiv Sena नेता Narinder Thapar पर Fir दर्ज

जालंधर (ens) : थाना 6 के अंतर्गत पड़ती चौकी...

Punjab News: शराब विक्रेता पर तेजधार हथियार से हमला, हालात गंभीर

बठिंडा। शहर से एक खौफनाक घटना सामने आई है।...

Jalandhar News: हेरोइन सहित 2 गिरफ्तार

जालंधऱ। थाना कैट की पुलिस ने वड़िग गेट के...

Punjab News: District Bar Association ने की विशेष बैठक, देखें वीडियो

लुधियाना। वकील समुदाय के सामने लंबे समय से आ...

दड्डा -सट्टा पर्ची सहित एक काबू

ऊना/ सुशील पंडित: पुलिस थाना सदर ऊना के मुलाजिम...

स्कूटी से टकराई कार, मामला दर्ज

ऊना/ सुशील पंडित: स्कूटी से टकराई तेज रफ्तार कार...

India News

हिंदू पक्ष की बड़ी जीत, गिराई जाएंगी Sanjauli Masjid की 3 अवैध मंजिलें

शिमला। हिमाचल प्रदेश में शिमला के संजौली की मस्जिद...

चलती Bus में ड्राइवर को आया Heart Attack, 30 यात्री थे सवार

मुजफ्फरपुर : शनिवार को चलती बस के ड्राइवर की...

Train की चपेट में आने से Sub Inspector की दर्दनाक मौत

नई दिल्ली : राजस्थान के अलवर से एक दर्दनाक...

लगातार 5 दिन तक स्कूल, कॉलेज, दफ्तर रहेंगे बंद!

नई दिल्ली: अक्टूबर के महीने की शुरुआत से लेकर...

बारातियों से भरी कार 200 मीटर गहरी खाई में गिरी, 3 की मौत

पौड़ीः उत्तराखंड के पौड़ी में से एक दर्दनाक घटना...

NIA की 22 जगहों पर छापेमारी, जाने मामला

नई दिल्लीः आतंकी संगठन जैश-ए-मोहम्मद की गतिविधियों से जुड़े मामले...

Five Star Hotel में महिला के साथ दुष्कर्म, FIR दर्ज

नई दिल्लीः महिलाओं की सुरक्षा को लेकर राज्य सरकारों...

VIDEO : डिप्टी स्पीकर नरहरि झिरवाल मंत्रालय की तीसरी मंजिल से कूदे, जानें पूरा क्या है मामला

मुंबई। महाराष्ट्र विधानसभा के डिप्टी स्पीकर नरहरी झिरवाल ने...
error: Content is protected !!