ਪੀ ਆਰ ਟੀ ਸੀ ਕਪੂਰਥਲਾ ਡਿਪੂ ਹਰਜੀਤ ਸਿੰਘ ਨੇ ਦੱਸੇ ਆ ਸਰਕਾਰ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਹੱਕੀ ਤੇ ਜਾਇਜ਼ ਨੇ ਕੱਚੇ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਪੱਕਾ ਕਰੇ
ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਡਿਪੂ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕੇ ਲੰਮੇਂ ਸਮੇਂ ਤੋਂ ਜ਼ੋ ਕੇ ਟਰਾਂਸਪੋਰਟ ਵਿਭਾਗ ਵਿਚ ਠੇਕੇਦਾਰੀ ਸਿਸਟਮ ਤੇ ਕੰਮ ਕਰਦੇ ਆ ਰਹੇ ਨੇ 10-12 ਸਾਲ ਤੋਂ ਕੱਚੇ ਤੋਰ ਤੇ ਆਪਣੀ ਡਿਊਟੀਆਂ ਨਭਾ ਰਹੇ ਨੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਘਰਾ ਦੇ ਗੁਜ਼ਾਰੇ ਕਰਨੇ ਬਹੁਤ ਔਖੇ ਨੇ ਘਟ ਤਨਖਾਹਾਂ ਤੇ ਇਸ ਕਰਕੇ ਸਰਕਾਰ ਜਲਦੀ ਤੋਂ ਜਲਦੀ ਕੱਚੇ ਮੁਲਾਜ਼ਮਾਂ ਪੱਕੇ ਕਰੇ, । ਜਰਨਲ ਸਕੱਤਰ ਸੁਖਬੀਰ ਸਿੰਘ ਨੇ ਆਖੇ ਆ ਕੇ ਜੇ ਕੱਚੇ ਮੁਲਾਜ਼ਮਾਂ ਪੱਕੇ ਨਾ ਕੀਤੇ ਤਾ ਹੋਣਗੇ ਸਾਰੇ ਪੰਜਾਬ ਦੇ ਰੋਡ ਬੰਦ ਕਰਕੇ ਚੰਨੀ ਸਰਕਾਰ ਦਾ ਹੋਵੇਗਾ ਪਿੱਟ ਸਿਆਪਾ ਨਾਲ ਮੁੱਖ ਮੰਤਰੀ ਦੀ ਕੋਠੀ ਦਾ ਵੀ ਘਰਾਉ ਵੀ ਕੀਤਾ ਜਾਵੇਗਾ ਸਖਤ ਤੋਂ ਸਖਤ ਐਕਸ਼ਨ ਲੀਕੇ ਜਾਣਗੇ ਇਸ ਮੋਕੇ ਡਿਪੂ ਮੀਤ ਪ੍ਰਧਾਨ ਹਰਪਾਲ ਸਿੰਘ ਮੀਤ ਪ੍ਰਧਾਨ ਰਣਜੋਧ ਸਿੰਘ ਜੋਧਾ ਸਟੈਜ ਸੈਕਟਰੀ ਦਵਿੰਦਰ ਸਿੰਘ ਮਾਨੋਚਾਹਲ ਕੈਸ਼ੀਅਰ ਗੁਰਵਿੰਦਰ ਸਿੰਘ ਚੈਅਰਮੈਨ ਬਗੀਚਾ ਸਿੰਘ ਗੁਰਸੇਵਕ ਸਿੰਘ ਪ੍ਰੈਸ ਸਕੱਤਰ ਨਰਿੰਦਰ ਸਿੰਘ ਹਾਜ਼ਰ ਸਨ,