ਆਦਮਪੁਰ (ਗਣੇਸ਼ ਸ਼ਰਮਾ)। ਰਾਜੇਸ਼ ਕੁਮਾਰ ਰਾਜੂ ਜਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਨੇ ਕ੍ਰਿਸਮਿਸ ਡੇ ਦੇ ਸੁੱਭ ਦਿਹਾੜੇ ਤੇ ਆਦਮਪੁਰ ਦੀਆਂ ਵੱਖ ਵੱਖ ਚਰਚਾਂ ਵਿੱਚ ਹਾਜਰੀ ਲਗਵਾਈ ਅਤੇ ਪਾਸਟਰ ਸਹਿਬਾਨਾਂ ਅਤੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ।
ਉਨ੍ਹਾਂ ਦੇ ਨਾਲ ਕੌਂਸਲਰ ਸੁਸ਼ਮਾ ਕੁਮਾਰੀ, ਕੌਂਸਲਰ ਸੁਰਿੰਦਰਪਾਲ ਸਿੱਧੂ, ਗਿਆਨ ਸਿੰਘ ਚੇਅਰਮੈਨ ਐਸ ਸੀ ਡਿਪਾਰਟਮੈਂਟ ਆਦਮਪੁਰ ਸੀਟੀ, ਅਜੀਤ ਰਾਮ ਚੇਅਰਮੈਨ ਐਸ ਸੀ ਡਿਪਾਰਟਮੈਂਟ ਬਲਾਕ ਆਦਮਪੁਰ, ਅਮਰਦੀਪ ਦੀਪਾ ਵਾਈਸ ਚੇਅਰਮੈਨ ਆਦਮਪੁਰ ਸੀਟੀ ਤੇ ਸ਼ਹਿਰ ਵਾਸੀ ਹਾਜਿਰ ਸਨ।