ਜਲੰਧਰ – ਚੌਗੀਟੀ ਫਲਾਈਓਵਰ ਧਸਿਆ, ਦੋਵੇਂ ਪਾਸਿਆਂ ਤੋਂ ਰਾਹ ਬੰਦ

ਜਲੰਧਰ :- ਪੰਜਾਬ ‘ਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਹਾਲਾਤ ਖਰਾਬ ਹੋ ਚੁੱਕੇ ਹਨ। ਜਲੰਧਰ ਦੇ ਚੌਗੀਟੀ ਫਲਾਈਓਵਰ ‘ਤੇ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿਥੇ ਪੁਲ ਧੱਸਣ ਨਾਲ ਰਸਤਾ ਦੋਵੇਂ ਪਾਸਿਆਂ ਤੋਂ ਬੰਦ ਕਰਨਾ ਪਿਆ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸਦੇ ਬਾਵਜੂਦ ਕੁਝ ਲੋਕ ਖਤਰਾ ਮੋਲ … Continue reading ਜਲੰਧਰ – ਚੌਗੀਟੀ ਫਲਾਈਓਵਰ ਧਸਿਆ, ਦੋਵੇਂ ਪਾਸਿਆਂ ਤੋਂ ਰਾਹ ਬੰਦ