ਅਸੀਮ ਮੁਨੀਰ ਦੇ ਬਿਆਨ ‘ਤੇ ਭਾਰਤ ਦਾ ਦੋ ਟੁੱਕ ਜਵਾਬ: ਪਰਮਾਣੂ ਹਥਿਆਰ ਲਹਿਰਾਉਣਾ ਪਾਕਿਸਤਾਨ ਦੀ ਆਦਤ, ਭਾਰਤ ਬਰਾਬਰ ਜਵਾਬ ਦੇਣ ਲਈ ਤਿਆਰ!

ਨਵੀਂ ਦਿੱਲੀ :- ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਆਸੀਮ ਮੁਨੀਰ ਨੇ ਅਮਰੀਕਾ ਪਹੁੰਚ ਕੇ ਇੱਕ ਵਾਰੀ ਫਿਰ ਭਾਰਤ ਖਿਲਾਫ਼ ਤਿੱਖੇ ਅਤੇ ਖਤਰਨਾਕ ਬਿਆਨ ਦਿੱਤੇ ਹਨ। ਇਸ ਮਾਮਲੇ ‘ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਪਾਕਿਸਤਾਨ ਦੀ ਸੱਚਾਈ ਬੇਨਕਾਬ ਕਰ ਦਿੱਤੀ ਹੈ। ਆਸੀਮ ਮੁਨੀਰ ਨੇ ਕਿਹਾ ਕਿ “ਮੈਂ ਸਥਿਤੀ ਨੂੰ ਸਧਾਰਨ … Continue reading ਅਸੀਮ ਮੁਨੀਰ ਦੇ ਬਿਆਨ ‘ਤੇ ਭਾਰਤ ਦਾ ਦੋ ਟੁੱਕ ਜਵਾਬ: ਪਰਮਾਣੂ ਹਥਿਆਰ ਲਹਿਰਾਉਣਾ ਪਾਕਿਸਤਾਨ ਦੀ ਆਦਤ, ਭਾਰਤ ਬਰਾਬਰ ਜਵਾਬ ਦੇਣ ਲਈ ਤਿਆਰ!