ਮੋਹਾਲੀ ‘ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਦਹਿਸ਼ਤਗਰਦ ਮੋਡੀਊਲ ਬੇਨਕਾਬ, ਜੰਮੂ-ਕਸ਼ਮੀਰ ਦੇ ਤਿੰਨ ਗਿਰਫ਼ਤਾਰ

ਮੋਹਾਲੀ :- ਮੋਹਾਲੀ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਬੰਦ ਕੀਤੇ ਗਏ ਦਹਿਸ਼ਤਗਰਦ ਸੰਗਠਨ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ਦਹਿਸ਼ਤਗਰਦ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਨਵਾਂ ਗਾਂਵ ਦੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਮਾਮਲੇ ਸਬੰਧੀ ਕੀਤੀ ਗਈ। ਪੁਲਿਸ ਨੇ ਜੁਰਮ ‘ਚ … Continue reading ਮੋਹਾਲੀ ‘ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਦਹਿਸ਼ਤਗਰਦ ਮੋਡੀਊਲ ਬੇਨਕਾਬ, ਜੰਮੂ-ਕਸ਼ਮੀਰ ਦੇ ਤਿੰਨ ਗਿਰਫ਼ਤਾਰ