Breaking Newsਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੇ ਪੱਧਰ 'ਤੇ ਕਾਰਵਾਈ…

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੇ ਪੱਧਰ ‘ਤੇ ਕਾਰਵਾਈ…

Date:

Innocent Heart School

ਪਿਛਲੇ ਦਿਨਾਂ ਕੁਝ ਦਿਨਾਂ ਵਿੱਚ ਐਨਡੀਪੀਐਸ ਐਕਟ ਤਹਿਤ 25 ਐਫ.ਆਈ.ਆਰ.

32 ਗ੍ਰਿਫ਼ਤਾਰੀਆਂ ਅਤੇ ਭਾਰੀ ਮਾਤਰਾ ਵਿੱਚ ਨਸ਼ਿਆਂ ਦੀ ਕੀਤੀ ਬਰਾਮਦਗੀ..

ਵਿਸ਼ੇਸ਼ ਟੀਮਾਂ ਨੇ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ ਤੋਂ ਇਲਾਵਾ ਨਸ਼ਾ-ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ

ਪੁਲਿਸ ਸ਼ਹਿਰ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਵਚਨਬੱਧ : ਪੁਲਿਸ ਕਮਿਸ਼ਨਰ…

ਜਲੰਧਰ (ਵਰੂਣ)। ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਦੇ ਮੰਤਵ ਨਾਲ ਕਮਿਸ਼ਨਰੇਟ ਪੁਲਿਸ ਨੇ ਹਾਲ ਹੀ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵਿੱਢਦਿਆਂ ਨਸ਼ਿਆਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਲਗਾਮ ਕੱਸਣ ਲਈ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਤਕਰੀਬਨ 25 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 32 ਵਿਅਕਤੀਆਂ ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਵੱਡੀ ਮਾਤਰਾ ਵਿੱਚ ਨਸ਼ਿਆਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ 237 ਗ੍ਰਾਮ ਹੈਰੋਇਨ, 6 ਕਿੱਲੋ 230 ਗ੍ਰਾਮ ਅਫੀਮ, 4.50 ਕੁਇੰਟਲ ਭੁੱਕੀ ਅਤੇ 4700 ਗ੍ਰਾਮ ਗਾਂਜਾ ਸਮੇਤ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ।

civil 03

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ-ਸੰਵੇਦਨਸ਼ੀਲ ਇਲਾਕਿਆਂ ਵਿੱਚ ਵਿਆਪਕ ਸਰਚ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਮੈਡੀਕਲ ਸਟੋਰਾਂ ਦੀ ਜਾਂਚ ਲਈ ਇਕ ਹੋਰ ਮੁਹਿੰਮ ਆਰੰਭੀ ਗਈ, ਜਿਸ ਤਹਿਤ ਪੁਲਿਸ ਅਤੇ ਸਿਹਤ ਵਿਭਾਗਾਂ ਵੱਲੋਂ ਕਈ ਮੈਡੀਕਲ ਦੁਕਾਨਾਂ ਦੀ ਸਾਂਝੇ ਤੌਰ ‘ਤੇ ਜਾਂਚ ਕੀਤੀ ਗਈ। ਸ਼੍ਰੀ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਅਧੀਨ ਦਰਜ ਕੇਸਾਂ ਵਿੱਚ ਲੋੜੀਂਦੇ 12 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

civil 04

ਉਨ੍ਹਾਂ ਅੱਗੇ ਦੱਸਿਆ ਕਿ ਅੱਠ ਆਦਤਨ ਅਪਰਾਧੀਆਂ ਖਿਲਾਫ ਨਜ਼ਰਬੰਦੀ ਪ੍ਰਸਤਾਵ ਤਿਆਰ ਕਰਨ ਤੋਂ ਇਲਾਵਾ ਨਸ਼ਾ ਸਪਲਾਇਰਾਂ ਖਿਲਾਫ਼ ਸੀ.ਆਰ.ਪੀ.ਸੀ. ਦੀ ਧਾਰਾ 107/151/110 ਤਹਿਤ ਰੋਕਥਾਮ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਵੱਲੋਂ ਐਨ.ਡੀ.ਪੀ.ਐਸ. ਐਕਟ ਦੀ ਧਾਰਾ 68-ਐਫ ਤਹਿਤ ਤਿੰਨ ਨਸ਼ਾ ਸਪਲਾਇਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

17a2d399 e61a 4eb3 894a 9914a0933f38

ਭੁੱਲਰ ਨੇ ਦੁਹਰਾਇਆ ਕਿ ਪੁਲਿਸ ਸ਼ਹਿਰ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਵਚਨਬੱਧ ਹੈ ਅਤੇ ਨਸ਼ਿਆਂ ਖਿਲਾਫ਼ ਇਸ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਨਸ਼ਾਖੋਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾਉਣ ਨੂੰ ਯਕੀਨੀ ਬਣਾਉਣ ਲਈ ਸਾਂਝੇ ਯਤਨ ਕੀਤੇ ਜਾ ਰਹੇ ਹਨ। ਲੋਕਾਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਇਹ ਜੰਗ ਉਨ੍ਹਾਂ ਦੀ ਭਾਗੀਦਾਰੀ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ।

spot_imgspot_img

Latest YouTube Videos

Disclaimer: All news on Encounter India is computer generated and provided by third party sources, so read and verify carefully. Encounter India will not be responsible for any issues.

अगर आप हमारे साथ कोई खबर साँझा करना चाहते हैं तो इस +91-95011-99782 नंबर पर संपर्क करें और हमारे सोशल मीडिया Encounter Newspaper को फॉलो करने के नीचे दिए लिंक पर क्लिक करें,

Advertisement Space

Most Popular

Recently News

You Must Know

अस्पताल के बाहर महिलाओं ने की युवक की छितर परेड, देखें Video

पंचकूलाः जिले के एक अस्पताल के बाहर महिलाओं द्वारा...

Punjab News: हथियार बरामद करने गई पुलिस और बदमाश में चली गोलियां

लुधियानाः जिले के खन्ना-मालेरकोटला रोड स्थित गांव सीहां दौद...

पुलिस जवानों ने किया होली का बहिष्कार, देखें वीडियो

अजमेरः पुलिस जवानों ने 11 सूत्री मांगों को लेकर...

Punjab News: धार्मिक स्थल के बाहर हुआ धमाका, टूटे शीशे, दहशत का माहौल, देखें वीडियो

अमृतसरः पंजाब में लगातार धमाके होने की घटनाएं थमने...

Punjab News: कानून की उड़ाई धज्जियां, पार्टी में फायरिंग की वीडियो वायरल

लुधियानाः पंजाब पुलिस द्वारा हथियारों को प्रमोट करने पर...

पुलिस और बदमाशों में चली गोलियां; मुठभेड़ 4 बदमाश घायल, देखें वीडियो

मथुरा: थाना कोसीकलां क्षेत्र में पुलिस और आधा दर्जन...

Punjab News: 2 किलो हेरोइन सहित हथियार बरामद, देखें वीडियो

गुरदासपुरः पंजाब के सीएम भगवंत मान के नेतृत्व में...

दो पक्षों में विवाद सुलझाने गए ASI पर हमला, मौत

मुंगेरः दो पक्षों का विवाद सुलझाने गए ASI संतोष...

India News

पुलिस जवानों ने किया होली का बहिष्कार, देखें वीडियो

अजमेरः पुलिस जवानों ने 11 सूत्री मांगों को लेकर...

पुलिस और बदमाशों में चली गोलियां; मुठभेड़ 4 बदमाश घायल, देखें वीडियो

मथुरा: थाना कोसीकलां क्षेत्र में पुलिस और आधा दर्जन...

दो पक्षों में विवाद सुलझाने गए ASI पर हमला, मौत

मुंगेरः दो पक्षों का विवाद सुलझाने गए ASI संतोष...

BJP नेता की गोली मारकर हत्या

गोहानाः सोनीपत के गोहाना में भाजपा नेता की गोली...

Social Media पर चंदे के नाम पर हो रही ठगी

सहारनपुर: साइबर ठगों द्वारा ठगी मारने के अनोखे तरीके...

बाइकों की आमने-सामने टक्कर में 2 की मौत

सीवानः जिले के जीरादेई थाना क्षेत्र में 2 बाइक...

AC में गैस भरने के दौरान हुआ धमाका, Mechanic की मौत

नई दिल्लीः जिले में एक दर्दनाक हादसा होने का...
error: Content is protected !!