Breaking Newsਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਤਿਆਰ ਕੀਤੀ ਬਾਂਸ ਦੀ ਝੋਪੜੀ

ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਤਿਆਰ ਕੀਤੀ ਬਾਂਸ ਦੀ ਝੋਪੜੀ

Date:

Innocent Heart School

ਜਲੰਧਰ (ਵਰੂਣ)। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਵਿਦਿਆਰਥੀਆਂ ਨੇ ਮੇਜਰ ਪ੍ਰੋਜੈਕਟ ਦੇ ਅਧੀਨ ਬਾਂਸਦੀ ਬਹੁਤ ਹੀ ਖੂਬਸੂਰਤ ਝੋਪੜੀ ਤਿਆਰ ਕੀਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਬਾਂਸ ਦੀ ਝੋਪੜੀ ਦਾ ਮਕਸਦ ਘੱਟ ਲਾਗਤ ਵਾਲੀ ਬਣਤਰ ਤਿਆਰ ਕਰਨ ਤੇ ਨਾਲ ਹੀ ਵਿਦਿਆਰਥੀਆਂ ਲਈ ਇੱਕ ਖੂਬਸੂਰਤ ਬੈਠਣ ਦੀ ਜਗਹ ਬਨਾਉਣਾ ਹੈ।

1937d45e a694 48a4 a7ba 2cc3437a72b6

ਇਸ ਪ੍ਰੋਜੈਕਟ ਦਾ ਵਿਚਾਰ ਵਿਦਿਆਰਥੀਆਂ ਨੂੰ ਸੀ.ਬੀ.ਆਰ.ਆਈ. ਰੁੜਕੀ ਦੌਰੇ ਦੁਰਾਨ ਆਇਆ। ਜਿਥੇ ਕਿ ਲੋਕਾਂ ਨੂੰ ਇਸ ਤਰਾਂ ਦੇ ਘੱਟ ਲਾਗਤ ਵਾਲੇ ਘਰ ਤਿਆਰ ਕਰਨ ਨੂੰ ਉਤਸਾਹਿਤ ਕੀਤਾ ਜਾਂਦਾ ਹੈ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਕੁਲ ੩੦ ਹਜ਼ਾਰ ਰੁਪਏ ਦਾ ਖਰਚਾ ਹੈ ਤੇ ਇਸ ਤਰਾਂ ਦੀਬਣਤਰ ਜੇ ਸੀਮੈਂਟ ਤੇ ਇਟਾਂ ਦੀ ਚਿਣਾਈ ਨਾਲ ਬਣਾਈ ਜਾਂਦੀ ਤਾਂ ਤਿੰਨ ਗੁਣ ਵੱਧ ਖਰਚਾ ਆਉਣ ਸੀ।

2aeb2c78 39b4 4c3f a5b8 a22d3e4f7336

ਇਸ ਪ੍ਰੋਜੈਕਟ ਵਿਦਿਆਰਥੀਆਂ ਨੇ ਰਾਜੀਵ ਭਾਟੀਆ ਮੁੱਖੀ ਸਿਵਲ ਵਿਭਾਗ,ਰਾਜੇਸ਼ ਕੁਮਾਰ ਅਤੇਸ੍ਰੀ ਕਨਵ ਮਹਾਜਨ ਲੈਕਚਰਾਰ ਦੀ ਦੇਖ ਰੇਖ ਹੇਠ ਬਣਾਇਆਂ ਹੈ। ਇਸ ਨੂੰ ਤਿਆਰ ਕਰਨ ਲਈ ਬਾਂਸ ਤੇ ਸੇਬੇ ਦੀ ਪੁਰਾਣੀ ਤਕਨੀਕ ਵਰਤੀ ਗਈ। ਇਸ ਦੀ ਖੂਬਸੂਰਤ ਦੇਖ ਦਿਆ ਹੀ ਬਣਦੀ ਹੈ। ਸਭ ਤੋਂ ਵੱਡੀ ਗੱਲ, ਇਹ ਪ੍ਰੋਜੈਕਟ ਵਾਤਾਵਰਣ ਦੇ ਅਨੁਕੂਲ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰੋਜੈਕਟਲਈ ਸਮੁੱਚੇ ਸਿਵਲ ਵਿਭਾਗ ਤੇ ਸਟਾਫ ਅਤੇ ਵਿਦਿਆਰਥੀਆਂ ਵਧਾਈ ਦਿੱਤੀ।

spot_imgspot_img

Latest YouTube Videos

Disclaimer: All news on Encounter India is computer generated and provided by third party sources, so read and verify carefully. Encounter India will not be responsible for any issues.

अगर आप हमारे साथ कोई खबर साँझा करना चाहते हैं तो इस +91-95011-99782 नंबर पर संपर्क करें और हमारे सोशल मीडिया Encounter Newspaper को फॉलो करने के नीचे दिए लिंक पर क्लिक करें,

Advertisement Space

Most Popular

Recently News

You Must Know

Jalandhar News: Bus Stand के Hotel Prince में हुई मारपीट, चले डंडे, देखे CCTV

जालंधर, ENS: बस स्टैंड के पास स्थित एक होटल...

Punjab News: Verka गाड़ी के चालक और होली खेल रहे युवकों में हुआ खूनी विवाद

मोहालीः बड़ माजरा में होली खेल रहे युवको और...

Punjab News : सरकारी स्कूल की Principal पर FIR दर्ज

फर्जी दाखिला, मिड-डे-मील और वर्दियों की ग्रांट मे घोटाले...

Punjab News: 2 पक्षों में हुआ विवाद जमकर चले ईंट- पत्थर, देखें वीडियो

लुधियानाः शेरपुर इलाके की बिहारी कालोनी में दो पक्षों...

Punjab News: Jewellers की दुकान पर हुई लाखों की चोरी, देखें CCTV

गुरदासपुर: विधानसभा हलका श्री हरगोबिंदपुर साहिब के मुख्य बाजार...

India News

बाइकों की आमने-सामने टक्कर में 2 की मौत

सीवानः जिले के जीरादेई थाना क्षेत्र में 2 बाइक...

AC में गैस भरने के दौरान हुआ धमाका, Mechanic की मौत

नई दिल्लीः जिले में एक दर्दनाक हादसा होने का...

Building में आग लगने से 3 की मौत, कई लोग फंसे

नई दिल्ली : गुजरात के राजकोट में आज होली...

Mumbai-Amravati Express से टकराया Truck, देखें वीडियो

महाराष्ट्र: भुसावल डिवीजन के भुसावल और बडनेरा सेक्शन के...

होली खेलते समय हुआ हादसा, युवक की मौत

हरदाः जिले के रहटगांव थाना क्षेत्र में एक दर्दनाक...

नशे में धुत फौजी ने मचाया उत्पात, 3 लोगों को किया गंभीर घायल

जबलपुरः नशे में धुत सेना के जवान द्वारा वीरवार...

कैंटर और पिकअप में टक्कर; बीच में फंसी स्कूटी, 3 की मौत

उतर प्रदेशः रामपुर में कैंटर और पिकअप की भिड़ंत...
error: Content is protected !!