ਟ੍ਰੰਪ – ਪੁਤਿਨ ਮਹਾਂਮੁਲਾਕਾਤ, ਭਾਰਤ ਲਈ ਰਾਹਤ ਜਾਂ ਦਬਾਅ? ਅਲਾਸਕਾ ਸੰਮੇਲਨ ‘ਚ ਕੀ ਮਿਲੇ ਸੰਕੇਤ

ਨਵੀਂ ਦਿੱਲੀ :- ਅਲਾਸਕਾ ਦੇ ਐਂਕਰੇਜ ਸ਼ਹਿਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਹੋਈ ਬਹੁਤ ਉਡੀਕੀ ਮੁਲਾਕਾਤ ਸ਼ੁੱਕਰਵਾਰ ਦੇਰ ਰਾਤ ਲਗਭਗ ਢਾਈ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਿਖਰ ਸੰਮੇਲਨ ‘ਤੇ ਟਿਕੀਆਂ ਹੋਈਆਂ ਸਨ, ਖਾਸ ਕਰਕੇ ਯੂਕਰੇਨ, ਜਿੱਥੇ ਜੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ। … Continue reading ਟ੍ਰੰਪ – ਪੁਤਿਨ ਮਹਾਂਮੁਲਾਕਾਤ, ਭਾਰਤ ਲਈ ਰਾਹਤ ਜਾਂ ਦਬਾਅ? ਅਲਾਸਕਾ ਸੰਮੇਲਨ ‘ਚ ਕੀ ਮਿਲੇ ਸੰਕੇਤ