ਬਰਮਿੰਘਮ ‘ਚ ਸਿੱਖ ਕੁੜੀ ਨਾਲ ਦਿਨ ਦਿਹਾੜੇ ਗੈਂਗ ਰੇਪ ਅਤੇ ਹਿੰਸਾ
ਬਰਮਿੰਘਮ ਦੇ ਉਲਡਬਰੀ ਨੇੜੇ ਮੰਗਲਵਾਰ ਸਵੇਰੇ ਇੱਕ ਸਨਸਨੀਖੇਜ਼ ਘਟਨਾ ਵਾਪਰੀ, ਜਿੱਥੇ 25 ਸਾਲਾ ਬ੍ਰਿਟਿਸ਼ ਸਿੱਖ ਕੁੜੀ ਨਾਲ ਦਿਨ ਦਿਹਾੜੇ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ, ਦੋ ਇੰਗਲਿਸ਼ ਮੂਲ ਨੌਜਵਾਨਾਂ ਨੇ ਕੁੜੀ ਨਾਲ ਨਸਲੀ ਟਿੱਪਣੀਆਂ ਕਰਦਿਆਂ ਉਸ ਨੂੰ ਕੁੱਟਮਾਰ ਅਤੇ ਜਬਰ-ਜਨਾਹ ਦਾ ਸਾਹਮਣਾ ਕਰਵਾਇਆ। ਘਟਨਾ ਸਵੇਰੇ 8 ਵਜੇ ਤੋਂ 8:30 ਵਜੇ ਦੇ ਵਿਚਾਲੇ ਵਾਪਰੀ। … Continue reading ਬਰਮਿੰਘਮ ‘ਚ ਸਿੱਖ ਕੁੜੀ ਨਾਲ ਦਿਨ ਦਿਹਾੜੇ ਗੈਂਗ ਰੇਪ ਅਤੇ ਹਿੰਸਾ
Copy and paste this URL into your WordPress site to embed
Copy and paste this code into your site to embed