ਅਮਰੀਕੀ ਫਾਈਟਰ ਜੈੱਟਸ ਦੀ ਕਾਰਗੁਜ਼ਾਰੀ ‘ਤੇ ਸਵਾਲ, ਪੋਲੈਂਡ ‘ਚ F-16 ਕਰੈਸ਼, ਪਾਇਲਟ ਦੀ ਮੌਤ

ਨਵੀਂ ਦਿੱਲੀ :- ਪੋਲੈਂਡ ਦੇ ਰਾਡੋਮ ਇਲਾਕੇ ‘ਚ ਆਉਣ ਵਾਲੇ ਏਅਰ ਸ਼ੋ ਤੋਂ ਪਹਿਲਾਂ ਦੀ ਰਿਹਰਸਲ ਦੌਰਾਨ ਪੋਲਿਸ਼ ਏਅਰਫੋਰਸ ਦਾ F-16 ਫਾਈਟਰ ਜੈੱਟ ਕਰੈਸ਼ ਹੋ ਗਿਆ। ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਕਰੈਸ਼ ਸਮੇਂ ਜੈੱਟ ਅੱਗ ਦਾ ਗੋਲਾ ਬਣ ਗਿਆ ਅਤੇ ਕਈ ਦੂਰ ਤੱਕ ਘਿਸਟਦਾ ਚਲਾ ਗਿਆ। ਸਰਕਾਰੀ ਪੁਸ਼ਟੀ ਅਤੇ ਸ਼ਰਧਾਂਜਲੀਆਂ ਪੋਲੈਂਡ ਦੇ ਉਪ … Continue reading ਅਮਰੀਕੀ ਫਾਈਟਰ ਜੈੱਟਸ ਦੀ ਕਾਰਗੁਜ਼ਾਰੀ ‘ਤੇ ਸਵਾਲ, ਪੋਲੈਂਡ ‘ਚ F-16 ਕਰੈਸ਼, ਪਾਇਲਟ ਦੀ ਮੌਤ