ਪਾਕਿਸਤਾਨ ‘ਚ ਮਾਨਸੂਨੀ ਤਬਾਹੀ, ਦੋ ਦਿਨਾਂ ‘ਚ 321 ਮੌਤਾਂ — ਕਈ ਜ਼ਿਲ੍ਹੇ ਹਾਈ ਅਲਰਟ ਤੇ…..

ਨਵੀਂ ਦਿੱਲੀ :-  ਪਾਕਿਸਤਾਨ ਮਾਨਸੂਨੀ ਮੀਂਹਾਂ ਕਾਰਨ ਗੰਭੀਰ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਪ੍ਰਾਧੀਕਰਨ (NDMA) ਅਨੁਸਾਰ, ਪਿਛਲੇ ਦੋ ਦਿਨਾਂ ਵਿੱਚ ਅਚਾਨਕ ਆਏ ਬਾੜ੍ਹ ਕਾਰਨ ਘੱਟੋ-ਘੱਟ 321 ਲੋਕਾਂ ਦੀ ਜਾਨ ਚਲੀ ਗਈ ਹੈ। ਸਭ ਤੋਂ ਵੱਧ ਤਬਾਹੀ ਖੈਬਰ ਪਖ਼ਤੂਨਖ਼ਵਾ ‘ਚ ਸਭ ਤੋਂ ਵੱਧ ਮੌਤਾਂ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਸਾਹਮਣੇ ਆਈਆਂ ਹਨ, ਜਿੱਥੇ … Continue reading ਪਾਕਿਸਤਾਨ ‘ਚ ਮਾਨਸੂਨੀ ਤਬਾਹੀ, ਦੋ ਦਿਨਾਂ ‘ਚ 321 ਮੌਤਾਂ — ਕਈ ਜ਼ਿਲ੍ਹੇ ਹਾਈ ਅਲਰਟ ਤੇ…..