ਰਨਵੇਅ ਤੋਂ ਫਿਸਲਿਆ ਹਵਾਈ ਫੌਜ ਦਾ ਜਹਾਜ਼, ਸੜਕ ‘ਤੇ ਮਚਿਆ ਕਹਿਰ; 15 ਮੌਤਾਂ, ਕਈ ਜ਼ਖਮੀ
ਬੋਲੀਵੀਆ :- ਦੱਖਣੀ ਅਮਰੀਕਾ ਦੇ ਦੇਸ਼ ਬੋਲੀਵੀਆ ਵਿੱਚ ਸ਼ੁੱਕਰਵਾਰ ਸ਼ਾਮ ਇਕ ਵੱਡਾ ਹਵਾਈ ਹਾਦਸਾ ਵਾਪਰ ਗਿਆ। ਰਾਜਧਾਨੀ La Paz ਦੇ ਨੇੜਲੇ ਸ਼ਹਿਰ El Alto ਵਿੱਚ ਹਵਾਈ ਫੌਜ ਦਾ ਹਰਕੂਲਸ ਸੀ-130 ਜਹਾਜ਼ ਉਡਾਣ ਭਰਨ ਸਮੇਂ ਕਾਬੂ ਤੋਂ ਬਾਹਰ ਹੋ ਗਿਆ। ਪ੍ਰਾਰੰਭਿਕ ਜਾਣਕਾਰੀ ਮੁਤਾਬਕ ਜਹਾਜ਼ ਰਨਵੇਅ ਤੋਂ ਫਿਸਲ ਕੇ ਹਵਾਈ ਅੱਡੇ ਦੀ ਸੀਮਾ ਤੋੜਦਾ ਹੋਇਆ ਸੜਕ ‘ਤੇ … Continue reading ਰਨਵੇਅ ਤੋਂ ਫਿਸਲਿਆ ਹਵਾਈ ਫੌਜ ਦਾ ਜਹਾਜ਼, ਸੜਕ ‘ਤੇ ਮਚਿਆ ਕਹਿਰ; 15 ਮੌਤਾਂ, ਕਈ ਜ਼ਖਮੀ
Copy and paste this URL into your WordPress site to embed
Copy and paste this code into your site to embed