ਵੱਡੀ ਖ਼ਬਰ – ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਵਿੱਚ ਆਈ.ਈ.ਡੀ ਧਮਾਕੇ ‘ਚ 9 ਸੈਨਿਕਾਂ ਦੀ ਮੌਤ, ਕਈ ਜ਼ਖ਼ਮੀ!

ਨਵੀਂ ਦਿੱਲੀ :- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਦੱਖਣੀ ਵਜ਼ੀਰਿਸਤਾਨ ਦੇ ਮੋਲਾ ਖਾਨ ਸਰਾਈ ਇਲਾਕੇ ‘ਚ ਅੱਤਵਾਦੀਆਂ ਨੇ ਫਰੰਟੀਅਰ ਕੋਰ ਦੇ ਕਾਫ਼ਿਲੇ ਨੂੰ ਨਿਸ਼ਾਨਾ ਬਣਾਉਂਦਿਆਂ ਆਈ.ਈ.ਡੀ. ਧਮਾਕਾ ਕੀਤਾ। ਮੌਤ ਅਤੇ ਜ਼ਖ਼ਮੀ ਧਮਾਕੇ ਵਿੱਚ 9 ਸੈਨਿਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋਏ ਹਨ। ਫਿਲਹਾਲ, ਸਾਰੇ ਜ਼ਖ਼ਮੀ ਸੈਨਿਕਾਂ … Continue reading ਵੱਡੀ ਖ਼ਬਰ – ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਵਿੱਚ ਆਈ.ਈ.ਡੀ ਧਮਾਕੇ ‘ਚ 9 ਸੈਨਿਕਾਂ ਦੀ ਮੌਤ, ਕਈ ਜ਼ਖ਼ਮੀ!