ਅਮਰੀਕਾ ‘ਚ ਪੰਜਾਬ ਮੂਲ ਦੀ 73 ਸਾਲਾ ਔਰਤ ਨੂੰ ਦੇਸ਼ ਨਿਕਾਲਾ

ਨਵੀਂ ਦਿੱਲੀ :- ਅਮਰੀਕਾ ਵਿੱਚ ਰਹਿ ਰਹੀ ਪੰਜਾਬ ਮੂਲ ਦੀ 73 ਸਾਲਾ ਹਰਜੀਤ ਕੌਰ ਨੂੰ ਅਖ਼ੀਰਕਾਰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਉਹ 1982 ਵਿੱਚ ਆਪਣੇ ਦੋ ਪੁੱਤਰਾਂ ਨਾਲ ਅਮਰੀਕਾ ਗਈ ਸੀ ਅਤੇ ਤਕਰੀਬਨ 30 ਸਾਲਾਂ ਤੋਂ ਉੱਥੇ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਉਸਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿਣ … Continue reading ਅਮਰੀਕਾ ‘ਚ ਪੰਜਾਬ ਮੂਲ ਦੀ 73 ਸਾਲਾ ਔਰਤ ਨੂੰ ਦੇਸ਼ ਨਿਕਾਲਾ