ਵੰਦੇ ਭਾਰਤ ਰੇਲਗੱਡੀ ਬਰਨਾਲਾ ਤੋਂ ਬਿਨਾਂ ਰੁਕੇ ਲੰਘੀ — ਲੋਕਾਂ ਵਿੱਚ ਨਾਰਾਜ਼ਗੀ, ਮੀਤ ਹੇਅਰ ਨੇ ਕੀਤਾ ਵਿਰੋਧ ਦਾ ਐਲਾਨ

ਬਰਨਾਲਾ :- ਭਾਰਤ ਸਰਕਾਰ ਵੱਲੋਂ ਅੱਜ ਮਾਲਵਾ ਖੇਤਰ ਲਈ ਨਵੀਂ ਵੰਦੇ ਭਾਰਤ ਰੇਲਗੱਡੀ ਦੀ ਸ਼ੁਰੂਆਤ ਕੀਤੀ ਗਈ। ਇਹ ਰੇਲਗੱਡੀ ਫਿਰੋਜ਼ਪੁਰ ਤੋਂ ਚੱਲ ਕੇ ਦਿੱਲੀ ਤੱਕ ਜਾਵੇਗੀ ਅਤੇ ਰਾਹ ਵਿੱਚ ਮਾਲਵਾ ਦੇ ਕਈ ਜ਼ਿਲ੍ਹਿਆਂ ‘ਚੋਂ ਲੰਘੇਗੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਰੇਲਗੱਡੀ ਬਰਨਾਲਾ ਸਟੇਸ਼ਨ ਤੋਂ ਬਿਨਾਂ ਲੰਘ ਗਈ। ਇਸ ਕਾਰਨ ਸਥਾਨਕ ਲੋਕਾਂ ਤੇ ਵਪਾਰੀ … Continue reading ਵੰਦੇ ਭਾਰਤ ਰੇਲਗੱਡੀ ਬਰਨਾਲਾ ਤੋਂ ਬਿਨਾਂ ਰੁਕੇ ਲੰਘੀ — ਲੋਕਾਂ ਵਿੱਚ ਨਾਰਾਜ਼ਗੀ, ਮੀਤ ਹੇਅਰ ਨੇ ਕੀਤਾ ਵਿਰੋਧ ਦਾ ਐਲਾਨ