ਸ਼੍ਰੀਲੰਕਾ ‘ਚ ਭਿਆਨਕ ਬੱਸ ਹਾਦਸਾ, 15 ਮੌਤਾਂ – 16 ਜ਼ਖ਼ਮੀ

ਸ਼੍ਰੀਲੰਕਾ :- ਸ਼੍ਰੀਲੰਕਾ ਦੇ ਉਵਾ ਪ੍ਰਾਂਤ ‘ਚ ਬੀਤੀ ਰਾਤ ਇੱਕ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ‘ਚ ਘੱਟੋ-ਘੱਟ 15 ਲੋਕਾਂ ਦੀ ਜਾਨ ਚਲੀ ਗਈ। ਪੁਲਿਸ ਨੇ ਦੱਸਿਆ ਕਿ ਇਹ ਬੱਸ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਨਗਰ ਪਾਲਿਕਾ ਦੇ ਕਰਮਚਾਰੀਆਂ ਨੂੰ ਲੈ ਕੇ ਆ ਰਹੀ ਬੱਸ ਮਨੋਰੰਜਨ ਯਾਤਰਾ ਤੋਂ ਵਾਪਸ ਆ ਰਹੀ ਸੀ। ਬੱਸ ਅਚਾਨਕ … Continue reading ਸ਼੍ਰੀਲੰਕਾ ‘ਚ ਭਿਆਨਕ ਬੱਸ ਹਾਦਸਾ, 15 ਮੌਤਾਂ – 16 ਜ਼ਖ਼ਮੀ