Shreyas Iyer – ਇੰਟਰਨਲ ਬਲੀਡਿੰਗ ਕਾਰਨ ICU ਵਿੱਚ ਦਾਖ਼ਲ, ਵਾਪਸੀ ਲੰਬੇ ਸਮੇਂ ਲਈ ਟਲ ਸਕਦੀ

ਨਵੀਂ ਦਿੱਲੀ :- ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਮੈਚ ਦੌਰਾਨ ਭਾਰਤੀ ਟੀਮ ਦੇ ਉਪ–ਕਪਤਾਨ ਸ਼੍ਰੇਅਸ ਅਈਅਰ (Shreyas Iyer) ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਐਲੇਕਸ ਕੈਰੀ ਦਾ ਕੈਚ ਫੜਦਿਆਂ ਅਈਅਰ ਦੀ ਬਾਈਂ ਪੱਸਲੀ ‘ਤੇ ਤਿੱਖੀ ਚੋਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਲਿਆਂਦਾ ਗਿਆ। ਸ਼ੁਰੂਆਤੀ ਜਾਂਚ ਵਿੱਚ ਦਰਦ ਜ਼ਿਆਦਾ ਪਾਇਆ ਗਿਆ, ਜਿਸ … Continue reading Shreyas Iyer – ਇੰਟਰਨਲ ਬਲੀਡਿੰਗ ਕਾਰਨ ICU ਵਿੱਚ ਦਾਖ਼ਲ, ਵਾਪਸੀ ਲੰਬੇ ਸਮੇਂ ਲਈ ਟਲ ਸਕਦੀ