ਰਾਘਵ ਚੱਢਾ ਪਾਰਟੀ ਲਾਈਨ ਤੋਂ ਹਟਕੇ ਬੋਲ ਰਹੇ, ਮੁੱਖ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ : ਭਗਵੰਤ ਮਾਨ

ਚੰਡੀਗੜ੍ਹ :- ਭਗਵੰਤ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚੱਢਾ ਪਾਰਟੀ ਦੇ ਮੁੱਖ ਮਸਲਿਆਂ ਤੋਂ ਹਟ ਕੇ ਹੋਰ ਵਿਸ਼ਿਆਂ ‘ਤੇ ਗੱਲ ਕਰ ਰਹੇ ਹਨ, ਜਿਸ ਨਾਲ ਲੱਗਦਾ ਹੈ ਕਿ ਉਹ “ਕਿਸੇ ਹੋਰ ਸਟੇਸ਼ਨ ਤੋਂ ਬੋਲ ਰਹੇ ਹਨ।” ਪਾਰਟੀ ਦੇ … Continue reading ਰਾਘਵ ਚੱਢਾ ਪਾਰਟੀ ਲਾਈਨ ਤੋਂ ਹਟਕੇ ਬੋਲ ਰਹੇ, ਮੁੱਖ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ : ਭਗਵੰਤ ਮਾਨ