ਕੈਨੇਡਾ ਚ ਰਹਿੰਦੇ ਪੰਜਾਬੀ ਗਾਇਕ ਫਿਰ ਗੈਂਗਵਾਰ ਦੇ ਨਿਸ਼ਾਨੇ ‘ਤੇ, ਚੰਨੀ ਨੱਟਣ ਦੇ ਘਰ ਗੋਲੀਬਾਰੀ

ਕੈਨੇਡਾ :- ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਗਾਇਕਾਂ ਉੱਤੇ ਗੈਂਗਸਟਰਾਂ ਦੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਕੁਝ ਸਮਿਆਂ ਤੋਂ ਇੱਕ ਤੋਂ ਇੱਕ ਕਲਾਕਾਰ ਨਿਸ਼ਾਨਾ ਬਣਦੇ ਆ ਰਹੇ ਹਨ। ਹੁਣ ਗਾਇਕ ਚੰਨੀ ਨੱਟਣ ਦੇ ਘਰ ਤੇ ਕੀਤੀ ਗਈ ਗੋਲੀਬਾਰੀ ਨੇ ਇੱਕ ਵਾਰ ਫਿਰ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਮਲੇ ਦੀ … Continue reading ਕੈਨੇਡਾ ਚ ਰਹਿੰਦੇ ਪੰਜਾਬੀ ਗਾਇਕ ਫਿਰ ਗੈਂਗਵਾਰ ਦੇ ਨਿਸ਼ਾਨੇ ‘ਤੇ, ਚੰਨੀ ਨੱਟਣ ਦੇ ਘਰ ਗੋਲੀਬਾਰੀ