ਕੈਨੇਡਾ ਵਿੱਚ ਪੰਜਾਬੀ ਕੁੜੀ ਦਾ ਕਤਲ, ਮਨਪ੍ਰੀਤ ਸਿੰਘ ਖਿਲਾਫ਼ ਵਾਰੰਟ ਜਾਰੀ!

 ਕੈਨੇਡਾ :- ਕੈਨੇਡਾ ਦੇ ਓਂਟਾਰੀਓ ਵਿੱਚ ਸੰਗਰੂਰ ਦੀ ਵਾਸੀ 27 ਸਾਲਾ ਅਮਨਪ੍ਰੀਤ ਸੈਣੀ ਦੀ ਲਾਸ਼ ਚਾਰਲਜ਼ ਡੇਲੀ ਪਾਰਕ ਵਿੱਚ ਮਿਲੀ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਕੈਨੇਡਾ ਪੁਲਿਸ ਨੇ ਜਾਂਚ ਕਰਦਿਆਂ ਪੰਜਾਬ ਦੇ ਹੀ 27 ਸਾਲਾ ਮਨਪ੍ਰੀਤ ਸਿੰਘ ’ਤੇ ਸ਼ੱਕ ਦਰਜ ਕਰਦਿਆਂ ਉਸ ਖਿਲਾਫ਼ Second Degree Murder ਦਾ ਵਾਰੰਟ ਜਾਰੀ ਕੀਤਾ। ਮ੍ਰਿਤਕਾ … Continue reading ਕੈਨੇਡਾ ਵਿੱਚ ਪੰਜਾਬੀ ਕੁੜੀ ਦਾ ਕਤਲ, ਮਨਪ੍ਰੀਤ ਸਿੰਘ ਖਿਲਾਫ਼ ਵਾਰੰਟ ਜਾਰੀ!