ਨਵਰਾਤਰੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ GST ਸੁਧਾਰਾਂ ਨਾਲ ਲੋਕਾਂ ਲਈ ਵੱਡਾ ਐਲਾਨ ਕੀਤਾ, ਦੇਖੋ!

ਨਵੀਂ ਦਿੱਲੀ :- ਨਵਰਾਤਰੀ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਾਰਤ ਆਤਮ ਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕ ਰਿਹਾ ਹੈ ਤੇ ਐਲਾਨ ਕੀਤਾ ਕਿ 22 ਸਤੰਬਰ ਤੋਂ ਦੇਸ਼ ਵਿੱਚ GST ਵਿੱਚ ਵੱਡੇ ਸੋਧ ਲਾਗੂ ਹੋਣ ਜਾ ਰਹੇ ਹਨ। ‘GST ਬਚਤ ਉਤਸਵ’ ਨਾਲ … Continue reading ਨਵਰਾਤਰੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ GST ਸੁਧਾਰਾਂ ਨਾਲ ਲੋਕਾਂ ਲਈ ਵੱਡਾ ਐਲਾਨ ਕੀਤਾ, ਦੇਖੋ!