ਨੇਪਾਲ ਵਿੱਚ ਹੰਗਾਮਾ: ਪ੍ਰਧਾਨ ਮੰਤਰੀ ਓਲੀ ਨੇ ਅਸਤੀਫਾ ਦਿੱਤਾ, ਹੈਲੀਕਾਪਟਰ ਰਾਹੀਂ ਫਰਾਰ ਹੋਣ ਦੇ ਦਾਅਵੇ

ਨਵੀਂ ਦਿੱਲੀ :- ਨੇਪਾਲ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੇ ਰਾਜਨੀਤਿਕ ਸੰਕਟ ਦਾ ਰੂਪ ਧਾਰ ਲਿਆ ਹੈ। ਨੇਪਾਲੀ ਮੀਡੀਆ ਰਿਪੋਰਟਾਂ ਅਨੁਸਾਰ, ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਸਤੀਫਾ ਦੇਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨਾਲ ਹੋਰ 7 ਮੰਤਰੀ … Continue reading ਨੇਪਾਲ ਵਿੱਚ ਹੰਗਾਮਾ: ਪ੍ਰਧਾਨ ਮੰਤਰੀ ਓਲੀ ਨੇ ਅਸਤੀਫਾ ਦਿੱਤਾ, ਹੈਲੀਕਾਪਟਰ ਰਾਹੀਂ ਫਰਾਰ ਹੋਣ ਦੇ ਦਾਅਵੇ